Htv Punjabi
Punjab Video

ਦੇਖੋ ਕੌਣ ਡਾਂਗਾਂ ਲੈਕੇ ਵੜ੍ਹ ਗਏ ਥਾਣੇ ਅੰਦਰ

ਨਕੋਦਰ ਥਾਣੇ ਦੇ ਪੁਲਿਸ ਪ੍ਰਸ਼ਾਸਨ ਨੂੰ ਉਸ ਵੇਲੇ ਭਾਜੜਾਂ ਪੈ ਗੀਆਂ ਜਦੋਂ ਕਿਸਾਨ ਜਿੱਥੇ ਬੰਦੀਆਂ ਨੇ ਮਿਲਕੇ ਥਾਣੇ ਦੇ ਅੰਦਰ ਲਾਲ ਅਤੇ ਹਰੇ ਝੰਡੇ ਗੱਡ ਦਿੱਤੇ ਅਤੇ ਕਿਸਾਨਾਂ ਦਾ ਕਹਿਣਾ ਕੀ ਪੁਲਿਸ ਵੱਲੋਂ ਉਨ੍ਹਾਂ ਉੱਤੇ ਕਿਸੇ ਚ ਨਜਾਇਜ਼ ਪਰਚਾ ਕੀਤਾ ਗਿਆ ਜਿਸਦੇ ਰੋਸ ਵਜੋਂ ਕਿਸਾਨਾਂ ਨੇ ਥਾਣੇ ਦਾ ਘਿਰਾਓ ਕੀਤਾ ਹੈ,,,,,,,,,,,

ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਸਾਡੇ ਤੇ ਝੂਠੇ ਪਰਚੇ ਕੀਤੇ ਹਨ , ਜਿਨ੍ਹਾਂ ਤੱਕ ਸਾਨੂੰ ਇੰਨਸਾਫ ਨਹੀਂ ਮਿਲਦਾ ਉਨ੍ਹਾਂ ਤੱਕ ਇਹ ਧਰਨਾ ਲੱਗਿਆ ਰਹੇਗਾ ……….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦੇਖਿਓ ਕਿਤੇ ਵਿਆਹ ਦੇ ਲੱਡੂ ਖਾਣ ਦੇ ਚੱਕਰਾਂ ‘ਚ ਕਰਵਾ ਨਾ ਲਿਓ ਝੁੱਗਾ ਚੌੜ

htvteam

ਦੋ ਮੁੰਡਿਆਂ ਨੇ ਦੁਕਾਨ ਤੇ ਸੁੱਟਿਆ ਅਜਿਹਾ ਸਮਾਨ ਦੇਖ ਪਈਆਂ ਭਾਜੜਾਂ ?

htvteam

ਜਵਾਨ ਘਰਵਾਲੀ ਸਣੇ NRI ਨਾਲ ਵਹਿਸ਼ੀ ਟੱਪ ਗਏ ਹੱਦਾਂ

htvteam

Leave a Comment