Htv Punjabi
Punjab Video

ਦੇਖੋ ਗੱਡੀਆਂ ‘ਚ ਕਿਵੇਂ ਪੈਣ ਲੱਗਿਆ ਗੰਦ, ਬੇਬੇ ਸੀਨ ਦੇਖ ਕਰਨ ਲੱਗੀ ਰੱਬ-ਰੱਬ

ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਬੈਠਦੇ ਹੋ ਚਿੱਟੇ ਰੰਗ ਦੀਆਂ ਗੱਡੀਆਂ ਚ ਤਾਂ ਅੱਜ ਹੀ ਹੋ ਜੋ ਸਾਵਧਾਨ,, ਦੇਖਿਓ ਕਿਤੇ ਤੁਹਾਡੇ ਰਿਸ਼ਤੇਦਾਰ ਬਣ ਕੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਅਜਿਹਾ ਕੰਮ ਜੋ ਇਸ ਬਜ਼ੁਰਗ ਬੇਬੇ ਦੇ ਨਾਲ ਹੋਇਆ,,, ਕਾਰ ਚ ਸਵਾਰ ਤਿੰਨ ਮਹਿਲਾਂ ਤੇ ਇਕ ਨੌਜਵਾਨ ਨੇ ਬੇਬੇ ਨੂੰ ਪਹਿਲਾਂ ਆਪਣਾ ਦੱਸਿਆ ਰਿਸ਼ਤੇਦਾਰ ਤੇ ਬਿਠਾ ਕੇ ਗੱਡੀ ਦੇ ਵਿੱਚ ਤੇ ਬੇਬੇ ਨਾਲ ਕਰ ਦਿੱਤੀ ਅਜਿਹੀ ਹਰਕਤ ਕਿ ਬਜ਼ੁਰਗ ਬੇਬੇ ਦੀ ਧੜਕਣ ਵੱਧ ਗਈ ਤਾਂ ਉਸ ਨੂੰ ਕਾਰ ਚੋਂ ਉਤਾਰ ਕੇ ਉਥੋਂ ਫਰਾਰ ਹੋ ਗਏ,, ਤਸਵੀਰਾਂ ਦੇ ਵਿੱਚ ਤੁਸੀਂ ਚਿੱਟੇ ਰੰਗ ਦੀ ਕਾਰ ਵੀ ਵੇਖੀ ਹੈ ਇਸ ਦੇ ਵਿੱਚ ਬੇਬੇ ਨੂੰ ਬਿਠਾਇਆ ਸੀ ਤੇ ਇਹਦਾ ਕੰਨ ਦਾ ਟੋਪਸ ਉਤਾਰ ਲਿਆ ਤੇ ਰੌਲਾ ਪਾਉਣ ਤੇ ਬੇਬੇ ਨੂੰ ਉਹ ਅੱਧ ਵਿਚਕਾਰ ਉਤਾਰ ਕੇ ਚਲੇ ਜਾਂਦੇ ਨੇ,,,,,,

ਨਕੋਦਰ ਦੇ ਮੁਹੱਲਾ ਸੂਫੀ ਵਿੱਚ ਰਹਿਣ ਵਾਲੀ ਰਾਜ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਕਾਰ ਵਿਚ ਸਵਾਰ ਤਿੰਨ ਔਰਤਾਂ ਸਮੇਤ ਇਕ ਵਿਅਕਤੀ ਨੇ ਉਨ੍ਹਾਂ ਨੂੰ ਆਪਣੀ ਰਿਸ਼ਤੇਦਾਰ ਦੱਸਿਆ ਅਤੇ ਕਾਰ ਵਿਚ ਬੈਠਾ ਲਿਆ ਅਤੇ ਕਾਰ ਵਿਚ ਹੀ ਸਵਾਰ ਹੋ ਕੇ ਉਹਨਾਂ ਦੇ ਕੰਨ ਵਿੱਚ ਪਾਇਆ ਸੋਨੇ ਦਾ ਟੋਪਸ ਉਤਾਰ ਲਿਆ ਅਤੇ ਉਸ ਨੂੰ ਗੱਡੀ ਵਿੱਚੋਂ ਉਤਾਰ ਕੇ ਫਰਾਰ ਹੋ ਗਏ ਅਤੇ ਬਹੁਤ ਮੁਸ਼ਕਲ ਨਾਲ ਉਹ ਆਪਣੇ ਘਰ ਪਹੁੰਚੀ,,,,,,,,,,

ਉੱਥੇ ਹੀ ਸਾਰੀ ਘਟਨਾ ਬਾਰੇ ਬਜ਼ੁਰਗ ਨੇ ਆਪਣੇ ਪਰਿਵਾਰ ਨੂੰ ਦਸਿਆ ਤਾਂ ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ,,,,,,,,ਖੈਰ ਹੁਣ ਲੋੜ ਆ ਲੋਕਾਂ ਨੂੰ ਸੁਚੇਤ ਹੋਣ ਦੀ ਕਿ ਜੇਕਰ ਤੁਹਾਨੂੰ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਗੁਆਂਢੀ ਦੱਸ ਕੇ ਤੁਹਾਨੂੰ ਬਿਠਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿਸੇ ਨਾਲ ਵੀ ਨਾ ਬੈਠੋ ਕਿਉਂਕਿ ਅੱਜ ਕੱਲ ਲੋਕ ਲੁੱਟਾਂ ਖੋਹਾਂ ਕਰਦੇ ਨਵੇਂ ਤਰੀਕੇ ਅਪਣਾ ਰਹੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੀਵਰ ਦੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਆਹ ਜੂਸ ਪੀਓ ਫੇਰ ਦੇਖੋ ਕਮਾਲ

htvteam

ਭਾਬੀ ਹੋਵੇ ਤਾਂ ਆਹ ਜਨਾਨੀ ਵਰਗੀ, ਤਸਕਰ ਦਿਓਰ ਨਾਲ……?

htvteam

ਸੁਨੱਖੀ ਪਹਾੜਨ ਜਨਾਨੀ ਨੇ ਇੰਝ ਫਸਾ ਲਿਆ ਦਿੱਲੀ ਦਾ ਵਪਾਰੀ; ਦੇਖੋ ਵਪਾਰੀ ਨੇ ਕਿਵੇਂ ਰੋ ਰੋ ਦੱਸੀ ਹੱਡ ਬੀਤੀ

htvteam

Leave a Comment