Htv Punjabi
Punjab Video

ਦੇਖੋ ਬੀਮਾ ਏਜੇਂਟ ਦੇ ਖ਼ੌਫ਼ਨਾਕ ਗੰਦੇ ਕਾਰਨਾਮੇ; ਗਾਹਕ ਨੂੰ ਹੀ ਸੁਪਾਰੀ ਦੇ ਪੋਸਟ ਮਾਸਟਰ ਨਾਲ ਕਰ ਗਿਆ ਪੁੱਠਾ ਕੰਮ

ਮਾਮਲਾ ਹੈ ਫ਼ਿਰੋਜ਼ਪੁਰ ਦਾ, ਜਿੱਥੇ ਪ੍ਰਦੀਪ ਧਵਨ ਨਾਂ ਦਾ ਵਿਅਕਤੀ ਰੇਲਵੇ ਸਟੇਸ਼ਨ ਤੇ ਡਾਕਖ਼ਾਨੇ ‘ਚ ਸਬ ਪੋਸਟ ਮਾਸਟਰ ਦੇ ਅਹੁਦੇ ਤੇ ਕੰਮ ਕਰ ਰਿਹਾ ਹੈ | ਇਸ ਡਾਕਖਾਨੇ ‘ਚ ਰਾਹੁਲ ਗੱਖੜ ਨਾਂ ਦੇ ਇੱਕ ਬੀਮਾ ਏਜੇਂਟ ਦਾ ਇਥੇ ਆਣਾ ਜਾਣਾ ਸੀ ਤੇ ਕਮਿਸ਼ਨ ਨੂੰ ਲੈ ਕੇ ਉਸਦਾ ਪ੍ਰਦੀਪ ਧਵਨ ਦੇ ਨਾਲ ਪਹਿਲਾਂ ਵੀ ਕਿ ਵਾਰ ਝਗੜਾ ਹੋ ਚੁੱਕਾ ਸੀ |
ਪਿਛਲੇ ਸਾਲ ਦੀ 13 ਅਗਸਤ ਨੂੰ ਜਦ ਸਬ ਪੋਸਟ ਮਾਸਟਰ ਪ੍ਰਦੀਪ ਧਵਨ ਡਾਕਖਾਨੇ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਨੇੜੇ ਉਸ ਨਾਲ ਜੋ ਖੌਫ਼ਨਾਕ ਕਾਰਾ ਹੋ ਜਾਂਦੈ ਉਹ ਦਿਲ ਦਹਿਲਾ ਕੇ ਰੱਖ ਦੇਣ ਵਾਲਾ ਸੀ |

Related posts

ਰੈਸਟੋਰੈਂਟ ਲਈ ਡਿਲਿਵਰੀ ਬੋਆਏ ਕਰਦਾ ਸੀ ਨਾਜਾਇਜ਼ ਕੰਮ; ਕੈਮਰੇ ਸਾਹਮਣੇ ਫੜੇਆਂ ਗਿਆ ਰੰਗੇ ਹੱਥੀਂ

htvteam

ਅੰਮ੍ਰਿਤਸਰ ਦਾ ਮੇਅਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

htvteam

ਐਵੇਂ ਦੀ ਜਾਗੋ ਲਿਆਉਂਦੀ ਹੈ ਸਰੀਰ ‘ਚ ਤੰਦਰੁਸਦੀ ਦਾ ਭੂਚਾਲ

htvteam