Htv Punjabi
Punjab

ਅੰਮ੍ਰਿਤਸਰ ਦਾ ਮੇਅਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ ਗਿਆ। ਰਿੰਟੂ ਹਲਕਾ ਉੱਤਰੀ  ਤੋਂ ਵਿਧਾਨ ਸਭਾ ਟਿਕਟ ਦੇ ਚਾਹਵਾਨ ਸਨ, ਪਰ ਟਿਕਟ ਨਾ ਮਿਲਣ ਕਰਕੇ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ, ਜਿਸ ਕਰਕੇ ਉਹ ਸ਼ੁਰੂ ਦਿਨ ਤੋਂ ਹੀ ਚੋਣ ਪ੍ਰਚਾਰ ਦਾ ਹਿੱਸਾ ਨਹੀਂ ਬਣੇl

ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿੱਚ ਵਾਪਰੀਆਂ ਦਾ ਬੁਰਾ ਹਾਲ ਹੈ, ਗਲਤ ਪਰਚੇ ਪਾਏ ਹਨ। ਜੋ ਆਪ ਦੀ ਸਰਕਾਰ ਆਉਣ ਤੇ ਰੱਦ ਕੀਤੇ ਜਾਣਗੇ। ਪੰਜਾਬ ਅੰਦਰ ਸ਼ਾਂਤੀ ਅਤੇ ਖ਼ੁਸ਼ੀ ਦਾ ਮਾਹੌਲ ਹੋਵੇਗਾ। ਪੰਜਾਬ ਦੇ ਵਾਪਰੀਆਂ ਨੂੰ ਚੰਗਾ ਮਾਹੌਲ ਦਿੱਤਾ ਜਾਵੇਗਾ। ਕਿਸੇ ਮੰਤਰੀ ਜਾਂ ਐਮ ਐਲ ਏ ਨੇ ਵਪਾਰੀਆਂ ਨੂੰ ਤੰਗ ਕੀਤਾ ਤਾਂ ਐਮ ਐਲ ਏ ‘ਤੇ ਕਾਰਵਾਈ ਹੋਵੇਗੀ।

Related posts

ਰੜੇ ਮੈਦਾਨ ਚ ਬਦਮਾਸ਼ਾਂ ਦਾ ਬੁਲਾਇਆ ਬੰਬੀਹਾ ?

htvteam

ਆਹ ਪਿੰਡ ‘ਚ ਕਿਵੇਂ ਦਾ ਚੁਣਿਆ ਸਰਪੰਚ

htvteam

ਦੋ ਬਜ਼ੁਰਗ ਟਰੱਕ ‘ਚ ਵੜ ਦੋ ਮੁੰਡਿਆਂ ਨਾਲ ਕਰ ਰਹੇ ਸੀ ਗਲਤ ਕੰਮ; ਰੰਗੇ ਹੱਥੀਂ ਕਾਬੂ

htvteam