Htv Punjabi
Punjab Video

ਦੇਖੋ ਮਜਬੂਰੀ ਕੀ ਕੀ ਕਰਵਾ ਰਹੀ ਹੈ ਜਵਾਨ ਕੁੜੀ ਕੋਲੋਂ

ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਹ ਤਸਵੀਰ ਹੈ ਬਟਾਲਾ ਦੇ ਸ਼ਾਂਤੀ ਨਗਰ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਰਹਿਣ ਵਾਲੀਆਂ ਮਾਵਾਂ ਧੀਆਂ ਦੀ | ਜਿੱਥੇ ਧਿਆਨ ਕੌਰ ਨਾਂ ਦੀ ਇਸ ਬਜ਼ੁਰਗ ਔਰਤ ਦੇ ਚਾਰ ਬੱਚੇ ਨੇ ਦੋ ਕੁੜੀਆਂ ‘ਤੇ ਦੋ ਮੁੰਡੇ | ਇੱਕ ਕੁੜੀ ਦਾ ਵਿਆਹ ਹੋ ਚੁੱਕਾ ਹੈ ਤੇ ਉਹ ਆਪਣੇ ਸਹੁਰੇ ਘਰ ਰਹਿੰਦੀ ਹੈ | ਦੋਵੇਂ ਮੁੰਡੇ ਵੀ ਬੇਹੱਦ ਗਰੀਬੀ ‘ਚ ਕਿਰਾਏ ਦੇ ਮਕਾਨਾਂ ‘ਚ ਰਹਿ ਦਿਹਾੜੀ ਦੱਪਾ ਕਰਦੇ ਨੇ | ਇਹ ਮਾਤਾ ਧਿਆਨ ਕੌਰ ਆਪਣੀ ਅਪਾਹਿਜ ਧੀ ਲੱਖੋ ਨਾਲ | ਜੋ ਰੋਜ਼ ਮੈਰਿਜ ਪੈਲਸਾਂ ਅਤੇ ਧਾਰਮਿਕ ਅਸਥਾਨ ਦੇ ਬਾਹਰ ਜਾ ਕੇ ਖੜ੍ਹ ਜਾਂਦੀ ਹੈ ਅਤੇ ਲੋਕ ਤਸਰ ਖਾ ਇਸਨੂੰ ਕੁੱਝ ਨਾਂ ਕੁੱਝ ਦੇ ਦਿੰਦੇ ਨੇ ਜਿਸ ਨਾਲ ਇਹ ਮਾਵਾਂ ਧੀਆਂ ਆਪਣਾ ਢਿੱਡ ਪਾਲਦੀਆਂ ਨੇ | ਹਾਲ ਇਹ ਹੈ ਕਿ ਲੱਖੋ ਹੁਣ ਹੱਥ ਅੱਡ ਅੱਡ ਥੱਕ ਚੁੱਕੀ ਹੈ |

Related posts

ਪੰਜਾਬ ਦਾ ਪੁੱਤ ਸਰਹੱਦ ‘ਤੇ ਰਾਖੀ ਦੌਰਾਨ ਹੋਇਆ ਸ਼ਹੀਦ

htvteam

ਮੁਟਿਆਰ ਕੁੜੀਆਂ ਜਿਸਮ ਦਾ ਲਗਾ ਰਹੀਆਂ ਸੀ ਰੇਟ, ਉਪਰੋਂ ਪਹੁੰਚ ਗਏ ਗੁਰੂ ਦੇ ਸਿੰਘ

htvteam

ਬਚੋ-ਬਚੋ ਪੁਜ਼ਾਰੀ ਲਾਣੇ ‘ਤੋਂ ਕਿਤੇ ਤੁਹਾਡੇ ਨਾਲ ਐਵੇ ਨਾ ਹੋ ਜਾਵੇ

htvteam