Htv Punjabi
Punjab Video

ਬਚੋ-ਬਚੋ ਪੁਜ਼ਾਰੀ ਲਾਣੇ ‘ਤੋਂ ਕਿਤੇ ਤੁਹਾਡੇ ਨਾਲ ਐਵੇ ਨਾ ਹੋ ਜਾਵੇ

ਜੇਕਰ ਤੁਸੀ ਧਰਮਿਕ ਅਸਥਾਨਾਂ ਤੇ ਜਾਕੇ ਨਤਮਸਕ ਹੁੰਦੇ ਹੋਂ ਜਾਂ ਆਪਣੇ ਬਾਲ ਬੱਚਿਆਂ ਨੂੰ ਅਸਥਾਨਾਂ ਤੇ ਇਕੱਲੇ ਹੀ ਭੇਜ ਦਿੰਦੇ ਹੋਂ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕੀ ਹੁਣ ਪੰਜਾਬ ਦੇ ਮੰਦਰਾਂ ਅਜਿਹੇ ਵੱਡੇ ਵੱਡੇ ਕਾਂਡ ਹੋਣ ਲੱਗੇ ਹਨ ਜਿਸਦੇ ਬਾਰੇ ਸੁਣਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਜੀ ਹਾਂ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਹਲਕਾ ਧੂਰੀ ਦੀਆਂ ਨੇ ਜਿੱਥੇ ਭਗਲਾਮੁੱਖੀ ਮੰਦਰ ਚ ਪੁਜ਼ਰੀ ਲਾਣੇ ਆਜਿਹਾ ਕਾਰਾ ਦਿੱਤਾ ਹੈ ਜਿਸਨੇ ਪੂਰੇ ਜ਼ਿਲ੍ਹੇ ਲੋਕਾਂ ਡਰਾਕੇ ਰੱਖ ਦਿੱਤਾ ਜੀ ਹਾਂ ਵੈਸੇ ਤਾਂ ਹਵਨਕੁੰਡ ਚ ਹਵਨ ਕੀਤਾ ਜਾਂਦਾ ਹੈ ਅੱਗ ਬਾਲਕੇ ਸਮੱਗਰੀ ਪਾਈ ਜਾਂਦੀ ਹੈ ਪਰ ਏਸ ਮੰਦਰ ਦੇ ਪੁਜ਼ਾਰੀ ਲਾਣੇ 33 ਸਾਲਾਂ ਨੌਜਵਾਨ ਮੁੰਡੇ ਨੂੰ ਏਸ ਹਵਨ ਕੁੰਡ ਚ ਦੱਬ ਦਿੱਤਾ ਅੱਗੇ ਸੁਣੋਂ ਫਿਰ ਨੌਜਵਾਨ ਦੇ ਪਰਿਵਰਾ ਦੇ ਮੂਹੋਂ ਕਿਵੇਂ ਏਸ ਸਨਸਨੀਖੇਜ਼ ਦਾ ਪਰਦਾਫਾਸ਼ ਹੋਇਆ,,,,,,,,,,,

ਉੱਧਰ ਏਸ ਮਾਮਲੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕੁਝ ਬੰਦਿਆਂ ਨੂੰ ਰਾਉਂਡ਼ ਅੱਪ ਕੀਤਾ ਗਿਆ ਜਿਨ੍ਹਾਂ ਡੁਗਾਂਈ ਨਾਲ ਪੁੱਛ ਗਿੱਛ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੀ ਸਵੇਰੇ ਸਵੇਰੇ ਅੱਖਾਂ ਨੂੰ ਮੂੰਹ ਦੀ ਲਾਰ ਲਗਾਉਣੀ ਚਾਹੀਦੀ ਐ ?

htvteam

ਬਾਬਲ ਦੀ ਮੌਤ ਤੋਂ ਬਾਅਦ ਜਵਾਨ ਧੀਆਂ ਦਾ ਦੇਖੋ ਕੀ ਹੋਇਆ ਹਾਲ

htvteam

ਆਹ ਦੋ ਮੁੰਡਿਆਂ ਨੇ ਕੀਤਾ ਅਜਿਹਾ ਗ਼..ਲਤ ਕੰਮ, ਮਾਪਿਆਂ ਨੂੰ ਪੂਰੇ ਪਿੰਡ ‘ਚ ਹੋਣਾ ਪਿਆ ਸ਼ਰ..ਮਸਾਰ

htvteam

Leave a Comment