Htv Punjabi
Punjab Video

ਦੇਖੋ ਸਕੇ ਭਰਾਵਾਂ ਨੇ ਨਵੀਂ ਵਿਆਹੀ ਸੋਹਣੀ ਭੈਣ ਨਾਲ ਕੀ ਕੀਤਾ ?

ਮਾਮਲਾ ਹੈ ਜਿਲ੍ਹਾ ਤਰਨਤਾਰਨ ਦੇ ਕਸਬਾ ਪੱਟੀ ਦਾ, ਜਿੱਥੇ ਵਾਰਡ ਨੰਬਰ 7 ਦੀ ਰਹਿਣ ਵਾਲੀ ਸੋਹਣੀ ਮੁਟਿਆਰ ਸੁਨੇਹਾ ਅਤੇ ਸ਼ਹਿਰ ਦੇ ਹੀ ਗਾਂਧੀ ਸੱਥ ਇਲਾਕੇ ਦੇ ਮੁੰਡੇ ਰਾਜਨ ਜੋਸ਼ਨ ‘ਚ ਪਿਆਰ ਹੋ ਜਾਂਦਾ ਹੈ | ਦੋਵੇਂ ਵਿਆਹ ਕਰਵਾਉਣ ਦਾ ਫੈਸਲਾ ਕਰਦੇ ਨੇ, ਪਰ ਕੁੜੀ ਦੇ ਪਰਿਵਾਰ ਵਾਲੇ ਦੂਜੀ ਜਾਤ ਬਰਾਦਰੀ ਦੇ ਚੱਕਰ ‘ਚ ਵਿਆਹ ਲਈ ਰਾਜੀ ਨਹੀਂ ਹੁੰਦੇ | ਜਿਸ ਕਰਕੇ ਦੋਵੇਂ ਪ੍ਰੇਮੀ ਕੁੜੀ ਮੁੰਡਾ ਕੋਰਟ ਮੈਰਿਜ ਕਰਵਾ ਲੈਂਦੇ ਨੇ | ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲੇ ਦੋਵਾਂ ਨੂੰ ਨਾਜੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ |

ਬੀਤ ਦੇਰ ਸ਼ਾਮ ਜਿਵੇਂ ਹੀ ਸੁਨੇਹਾ ਬਾਜ਼ਾਰੋਂ ਖ਼ਰੀਦੋ ਫ਼ਰੋਖ਼ਤ ਕਰਨ ਲਈ ਘਰੋਂ ਨਿਕਲਣ ਲੱਗੀ ਉਸ ਨਾਲ ਜੋ ਖ਼ੌਫ਼ਨਾਕ ਕਾਰਾ ਹੁੰਦੈ ਉਹ ਸੀਨ ਦੇਖ ਕੇ ਇਲਾਕੇ ‘ਚ ਹਾਹਾਕਾਰ ਮਚ ਜਾਂਦੀ ਹੈ |

Related posts

ਲਾਰੈਂਸ ਬਿਸ਼ਨੋਈ ਮਾਮਲੇ ਚ ਹਾਈ ਕੋਰਟ ਦਾ ਵੱਡਾ ਐਕਸ਼ਨ ?

htvteam

ਵਿਦੇਸ਼ ‘ਚ ਰਹਿੰਦੇ ਬੰਦੇ ਦੀ ਘਰਵਾਲੀ ਨਾਲ ਹੋਗਿਆ ….

htvteam

ਪਿੰਡ ਦੀ ਕੁੜੀ ਨਾਲ ਪਿੰਡ ਦਾ ਮੁੰਡਾ ਟੱਪ ਗਿਆ ਹੱਦਾਂ ! ਮਾਂ ਦੇ ਪੱਟੇ ਜੁੰਡੇ

htvteam