ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਿਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਕਿ ਮੁੱਖ ਮੰਤਰੀ ਹੋਰਾਂ ਨੂੰ 28 ਜੂਨ 2023 ਨੂੰ ਸਵੇਰੇ 11 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਕੇ ਸਪਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਸਨ,,,,,ਪਰ ਮੁੱਖ ਮੰਤਰੀ ਭਗਵੰਤਮਾਨ ਹੋਰੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਹੀਂ ਪੁੱਜੇ,,,ਜਿਸਦੇ ਚੱਲਦਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਾਬ੍ਹ ਧਿਆਨ ਸਿੰਘ ਮੰਡ ਹੋਰਾਂ ਨੇ ਭਗਵੰਤ ਮਾਨ ਤੇ ਕਾਰਵਾਈ ਕਰ ਦੀ ਗੱਲ ਆਖੀ ਐ,,,,,,,ਅਜਿਹੇ ਚ ਦੇਖਣੇ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ 8 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੁੰਦੇ ਜਾ ਫਿਰ ਇਸਨੂੰ ਅਣਗੌਲਿਆਂ ਕਰਦੇ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……