ਤਸਵੀਰਾਂ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਆਲੇਚੱਕ ਦੀਆਂ ਜਿੱਥੇ ਜ਼ਮੀਨ ਲੈਕੇ ਦੋ ਧਿਰਾਂ ਵਿਚਕਾਰ ਝੜਪ ਹੋ ਗਈ ਹੈ,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਨੌਜਵਾਨ ਹੱਥਾ ਵਿੱਚ ਹਥਿਆਰ ਲੈਕੇ ਭੱਜੇ ਜਾਂਦੇ ਦਿਖਾਈ ਦੇ ਰਹੇ ਨੇ,,,,,,,,,ਅਤੇ ਇਕ ਧਿਰ ਦਾ ਟਰੈਕਟਰ ਵੀ ਡੋਬੇ ਵਿੱਚ ਡੁੱਬ ਗਿਆ ਹੈ,,,,,ਤਸਵੀਰਾਂ ਵਿੱਚ ਇਕ ਔਰਤ ਵੀ ਭੱਜੀ ਜਾਂਦੀ ਦਿਖਾਈ ਦੇ ਰਹੀ ਜਿਸਨੇ ਫਾਇਰਿੰਗ ਕੀਤੀ ਐ,,,,,ਹਲਕਿ ਮੌਕੇ ਪੁਲਿਸ ਨੇ ਪਹੁੰਚ ਕੇ ਦੋਵੇਂ ਧਿਰਾਂ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਿਸਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ,,,,,ਪਹਿਲਾਂ ਦੇਖੋ ਇਹ ਵੀਡੀਓ ਫਿਰ ਸੁਣਾਉਦੇ ਹਾਂ ਕਿ ਉਸ ਔਰਤ ਦਾ ਕੀ ਕਹਿਣਾ ਐ,,,,,,,,,,ਆਓ ਹੁਣ ਸੁਣਦੇ ਹਾਂ ਕੀ ਦੂਜੀ ਧਿਰ ਦਾ ਕਿ ਕਹਿਣਾ ਐ,,,,,,,,,,,,ਉਧਰ ਜਦੋਂ ਇਸ ਮਾਮਲੇ ਬਾਬਤ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ……………ਪੁਲਿਸ ਅਧਿਕਾਰੀ ਦਾ ਕਹਿਣਾਂ ਹੈ ਕਿ ਜੋ ਵੀ ਸਬੂਤ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
previous post
