Htv Punjabi
Punjab Video

ਦੇਖ ਲਓ ਪ੍ਰਵਾਸੀ ਮਜ਼ਦੂਰ ਨੇ ਛੋਟੀ ਬੱਚੀ ਨਾਲ ਕੀ ਕਰਤਾ

ਜੇਕਰ ਤੁਹਾਡੇ ਬੱਚੇ ਇਕੱਲੇ ਸਕੂਲ ਨੂੰ ਜਾਂਦੇ ਨੇ ਜਾਂ ਇਕੱਲੇ ਪਾਰਕ ਵਿੱਚ ਖੇਡਦੇ ਨੇ ਤਾਂ ਉਨਾਂ ਦਾ ਧਿਆਨ ਰੱਖੋ ਕੀਤੇ ਤੁਹਾਡੇ ਬੱਚਿਆ ਨਾਲ ਅਜਿਹਾ ਨਾ ਹੋ ਜਾਵੇ ਜਿਹੜਾ ਇਸ ਛੋਟੇ ਮੁੰਡੇ ਅਤੇ ਇਸ ਵਿਅਕਤੀ ਦੀ ਬੱਚੀ ਨਾਲ ਹੋਇਆ ਐ,,,,,,,ਅਗਲਾ ਮੰਜ਼ਰ ਜਾਣ ਤੋਂ ਪਹਿਲਾਂ ਇਸ ਪ੍ਰਵਾਸੀ ਮਜ਼ਦੂਰ ਨੂੰ ਦੇਖੋ ਜੋ ਕਿ ਆਪਣੀ ਰੇਹੜੀ ਭਜਾਕੇ ਲਿਜ਼ਾਦਾ ਦਿਖਾਈ ਦੇ ਰਿਹਾ ਅਸਲ ਇਹ ਪ੍ਰਵਾਸੀ ਨੇ ਇਕ 14 ਸਾਲਾਂ ਦੀ ਬੱਚੀ ਅਤੇ ਛੋਟੇ ਮੁੰਡੇ ਨੂੰ ਕਿਡਨੈਪ ਕਰਨ ਲੱਗਿਆ ਸੀ ਪਰ ਇਸਦਾ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਚ ਉਦੋਂ ਫੇਲ ਹੋ ਗਿਆ ਜਦੋਂ ਸਥਾਨਕ ਲੋਕਾਂ ਨੇ ਇਸ ਨੂੰ ਘੇਰਿਆ ਅਤੇ ਫਿਰ ਇਹ ਆਪਣੀ ਰੇਹੜੀ ਭਜਾ ਉਥੋ ਰਫੂ ਚੱਕਰ ਹੋ ਜਾਂਦਾ ਐ ਮਾਮਲੇ ਹਲਕਾ ਨਾਭਾ ਦੇ ਸ਼ਿਵਾ ਇਨਕਲੈਵ ਦਾ ਹੈ,,,,,,

ਉਧਰ ਮੌਕੇ ਤੇ ਪੁੱਜੀ ਪੁਲਿਸ ਨੇ ਪ੍ਰਵਾਸੀ ਮਜ਼ਦੂਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ,,,,,,,,,,ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕਿ ਬੱਚੀ ਦੇ ਪਰਿਵਾਰ ਦੇ ਬਿਆਨਾ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁਬਈ ‘ਚ ਹਕੀਕਤ ਟੀਵੀ ਪੰਜਾਬੀ ਦੇ ਪੱਤਰਕਾਰ ਕਾਸ਼ੀਫ਼ ਫਰੂਕੀ ਦੀ ਬੱਲੇ ਬੱਲੇ

htvteam

ਪੀਰੀ-ਅਡ-ਮਿਸ ਹੋ ਰਹੇ ਨੇ ਤਾਂ ਸੁਣੋ ਘਰੇਲੂ ਸੌਖਾ ਹੱਲ

htvteam

ਡਿਊਟੀ ਤੋਂ ਪਰਤੇ ਸਬ ਇੰਸਪੈਕਟਰ ਨੂੰ ਆਇਆ ਗੁੱਸਾ, ਆਉਂਦੇ ਨੇ ਹੀ ਚਲਾ ਦਿੱਤੀ ਗੋਲੀ! ਲਾਸ਼ ਦੇਖ ਇਲਾਕੇ ‘ਚ ਫੈਲੀ ਦਹਿਸ਼ਤ!

Htv Punjabi

Leave a Comment