ਨਵਾਂਸ਼ਹਿਰ : – ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਰਕੇ ਅਦਾਲਤ ‘ਚ ਪੇਸ਼ੀ ਲਈ ਲਿਆਏ ਗਏ ਇਹ ਓਹੀ ਵਿਅਕਤੀ ਨੇ ਜਿਹਨਾਂ ਵਿਦੇਸ਼ੀ ਬੰਦਿਆਂ ਦੇ ਨਾਲ ਕੰਪਿਊਟਰ ‘ਤੇ ਗਲਤ ਗਲਤ ਗੇਮਾਂ ਖੇਡ ਪਹਿਲਾਂ ਫੁਲ ਨਜ਼ਾਰੇ ਲਏ ਅਤੇ ਫੇਰ ਉਹਨਾਂ ਨੂੰ ਫਸਾ ਕੇ ਦਿਨਾਂ ‘ਚ ਹੀ ਰੋੜਾਂ ਤੋਂ ਕਰੋੜਾਂ ਪਤੀ ਬਣ ਗਏ | ਇਹਨਾਂ ਭੋਲੇ ਭਾਲੇ ਪਿੰਡ ਵਾਲਿਆਂ ਦੇ ਨਾਲ ਨਾਲ ਵਿਦੇਸ਼ਾਂ ‘ਚ ਰਹਿਣ ਵਾਲੇ ਐੱਨਆਰਆਈ ਦੀਆਂ ਆਸਾਂ ‘ਤੇ ਅਜਿਹਾ ਪਾਣੀ ਫੇਰਿਆ ਉਹ ਆਪਣਾ ਸਭ ਕੁੱਝ ਲੁਟਾ ਗਏ |