ਹੁਣ ਕੈਮਰੇ ਅੱਗੇ ਮੂੰਹ ਲੁਕੋ ਰਹੀਆਂ ਇਹ ਨੌਜਵਾਨ ਸੋਹਣੀਆਂ ਸਨੱਖੀਆਂ ਕੁੜੀਆਂ ਉਹ ਨੇ ਜੋ ਮੁੰਡਿਆਂ ਦੀਆਂ ਅਜਿਹੀਆਂ ਮਾਲਿਸ਼ਾ ਕਰਦੀਆਂ ਸੀ ਕੀ ਉਹਨਾਂ ਦੇ ਦੁੱਖ ਤੋੜ ਕੇ ਪੇਜਦੀਆਂ ਸੀ,, ਦੇਸੀ ਕੁੜੀਆਂ ਨੇ ਵੀ ਖੂਬ ਕੰਮ ਚਲਾਇਆ ਹੋਇਆ ਸੀ,, ਤੇ ਜਦੋਂ ਪੁਲਿਸ ਛਾਪਾ ਮਾਰ ਲੈਂਦੀ ਆ ਤਾਂ ਅੰਦਰਲਾ ਸੀਨ ਦੇਖ ਉਹ ਵੀ ਹੈਰਾਨ ਹੋ ਜਾਂਦੀ ਹੈ।,,,,,,
ਦਸ ਦਈਏ ਕੀ ਲੁਧਿਆਣਾ ਦੇ ਦੁਗਰੀ ਰੋਡ ਮਾਡਲ ਟਾਊਨ ਅਤੇ ਚੰਡੀਗੜ੍ਹ ਰੋਡ ਸਮੇਤ ਹੋਰਨਾਂ ਕਈ ਏਰੀਆਂ ਦੇ ਵਿੱਚ ਲੁਧਿਆਣਾ ਪੁਲਿਸ ਨੇ ਸਪਾ ਸੈਂਟਰਾਂ ਤੇ ਸਖਤੀ ਕਰਦੇ ਹੋਏ ਛਾਪੇਮਾਰੀ ਕੀਤੀ ਹੈ ਇਹ ਛਾਪੇਮਾਰੀ ਦੌਰਾਨ ਪੁਲਿਸ ਨੇ ਕਈ ਕੁੜੀਆਂ ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਮੀਡੀਆ ਤੋਂ ਦੂਰੀ ਬਣਾਉਣ ਦੇ ਵੀ ਯਤਨ ਕੀਤੇ ਪਰ ਉਹਨਾਂ ਕਿਹਾ ਕਿ ਫਿਲਹਾਲ ਹਾਲੇ ਇਸ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ ਅਤੇ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਤੋਂ ਬਾਅਦ ਹੀ ਸਾਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਉਧਰ ਏਸੀਪੀ ਜਤਿਨ ਬਾਂਸਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਵੱਖ-ਵੱਖ ਜੋਨਾਂ ਵਿੱਚ ਸਪਾ ਸੈਂਟਰਾਂ ਦੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਕਈ ਕੁੜੀਆਂ ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਹਾਲਾਂਕਿ ਉਹਨਾਂ ਆਂਕੜਿਆਂ ਦਾ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਇਹ ਜਰੂਰ ਜ਼ਿਕਰ ਕੀਤਾ ਹੈ ਕਿ ਇਸ ਮਾਮਲੇ ਵਿੱਚ ਫਿਲਹਾਲ ਜਾਂਚ ਜਾਰੀ ਹੈ ਅਤੇ ਸਾਰੇ ਹੀ ਜੋਨਾਂ ਵਿੱਚ ਛਾਪੇਮਾਰੀ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਮਾੜੇ ਅਨਸਰਾਂ ਖਿਲਾਫ਼ ਅੱਗੇ ਵੀ ਇਸੇ ਤਰ੍ਹਾਂ ਪ੍ਰਕਿਰਿਆ ਜਾਰੀ ਰਹੇਗੀ।
ਦੇਖਿਆ ਜਾਵੇ ਤਾਂ ਆਸ ਪਾਸ ਸੈਂਟਰਾਂ ਦੀ ਆੜ ਦੇ ਵਿੱਚ ਨਜਾਇਜ਼ ਧੰਦੇ ਵੱਡੇ ਪੱਧਰ ਤੇ ਚੱਲ ਰਹੇ ਜਿਸ ਨੂੰ ਲੈ ਕੇ ਪੁਲਿਸ ਵੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਤੇ ਇਹਨਾਂ ਸਪਾਸ ਸੈਂਟਰਾਂ ਤੇ ਛਾਪੇ ਮਾਰੇ ਜਾ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
