ਸੂਬੇ ਚ ਪਿੰਡ -ਪਿੰਡ ਸ਼ਹਿਰ -ਸ਼ਹਿਰ ਹਰ ਗਲੀ ਮੋੜ ਤੇ ਖੁੱਲ੍ਹੇ ਆਈਲੈਟਸ ਸੈਂਟਰਾਂ ਦੀ ਮੁਸ਼ਕਿਲ ਵਧ ਸਕਦੀ ਐ,,,ਕਿਉਕਿ ਪੰਜਾਬ ਸਰਕਾਰ ਨੇ ਹੁਣ ਸਕੂਲਾਂ ਚ ਆਈਲੈਟਸ ਕਰਵਾਉਣ ਦਾ ਵਿਚਾਰ ਕਰ ਰਹੀ ਐ,,,,ਕਿਤੇ ਫਰਜ਼ੀ ਸੈਂਟਰ ਤੇ ਕਿਤੇ ਦਾਸਤਾਵੇਜ਼ ਸਹੀ ਨਹੀ ਤੇ ਕਿਤੇ ਲੋਕਾਂ ਧੋਖਾ ਅਤੇ ਠੱਗੀਆਂ ਅਜਿਹੀਆਂ ਸ਼ਕਾਇਤਾਂ ਨੂੰ ਮੱਦੇਨਜ਼ਰ ਰੱਖਦੇ ਮੰਤਰੀ ਧਾਲੀਵਾਲ ਦੇ ਬਿਆਨ ਤੋਂ ਬਾਅਦ ਖੰਨਾ ਪੁਲਿਸ ਨੇ ਗੈਰ ਕਾਨੂੰਨ ਘਰਾਂ ਚ ਚੱਲਦੇ ਆਈਲੈਟਸ ਸੈਂਟਰਾਂ ਚ ਛਾਪਾ ਮਾਰ ਦਿੱਤਾ,,,ਏਸ ਦੌਰਾਨ ਘਰਾਂ ਚ ਦੋ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਗਿਆ,,,,
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2020 ਚ ਕਰੀਬ 750 ਲੱਖ ਵਿਦਿਆਰਥੀ ਭਾਰਤ ਤੋਂ ਦੂਜੇ ਦੇਸ਼ਾਂ ਚ ਪੜ੍ਹਾਈ ਕਰਨ ਗਏ ਨੇ,,,,,ਤੇ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਐ ਪੰਜਾਬ ਇਨਾ ਅੰਕੜਿਆਂ ਚ ਮੋਰੀ ਰਿਹਾ ਐ , ਸਕੂਲ ਚ ਆਈਲੈਟਸ ਦੀ ਪੜ੍ਹਾਈ ਨਾਲ ਜਿੱਥੇ ਲੋਕਾਂ ਦੀ ਲੁੱਟ ਬੰਦ ਹੋਵੇਗੀ ਉਥੇ ਹੀ ਆਪਣੇ ਮੁਲਕ ਚ ਅਤੇ ਸੂਬੇ ਚ ਰੋਜਗਾਰ ਦੇ ਮੌਕੇ ਵੀ ਮਿਲਨ ਗੇ ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
