Htv Punjabi
Punjab Video

ਦੋਸਤ ਦੇ ਘਰ ਜਾਣਾ ਨੌਜਵਾਨ ਲਈ ਹੋਇਆ ਖ਼ਤਰਨਾਕ ਸਾਬਿਤ

ਗੋਇੰਦਵਾਲ ਸਾਹਿਬ : – ਇਸ ਨੌਜਵਾਨ ਨੂੰ ਆਪਣੇ ਦੋਸਤ ਦੇ ਘਰ ਜਾਣਾ ਜਾਨਲੇਵਾ ਸਾਬਿਤ ਹੋਇਆ ਹੈ | ਓਹੀ ਦੋਸਤ ਜਿਸ ਵੱਲੋਂ ਲਾਏ ਗਏ ਚੋਰੀ ਦੇ ਇਲਜ਼ਾਮ ਨੇ ਇਸ ਪਰਿਵਾਰ ਦਾ ਉਹ ਬੁਰਾ ਹਾਲ ਕਰਵਾ ਦਿੱਤਾ ਕਿ ਇਸ ਨੌਜਵਾਨ ਦੀ ਜਵਾਨ ਘਰਵਾਲੀ ਅਤੇ ਬਜ਼ੁਰਗ ਮਾਂ ਦੇ ਵੈਣ ਨਸ਼ਤਰ ਬਣ ਦੇਖਣ ਵਾਲਿਆਂ ਦੇ ਹਿਰਦਿਆਂ ਨੂੰ ਵਿੰਨ੍ਹ ਰਹੇ ਨੇ | ਕੁੱਝ ਦਿਨ ਪਹਿਲਾਂ ਗੁਰਲਾਲ ਅਮ੍ਰਿਤਪਾਲ ਦੇ ਘਰ ਜਾਂਦਾ ਹੈ | ਓਥੇ ਅਮ੍ਰਿਤਪਾਲ ਦਾ ਪਰਿਵਾਰ ਉਸਤੇ ਗੋਲਕ ਅਤੇ ਪੰਜ ਹਜ਼ਾਰ ਰੁਪਏ ਚੋਰੀ ਕਰਨ ਦਾ ਇਲਜ਼ਾਮ ਗਲਾਉਂਦਾ ਹੈ \ ਜਿਸ ਤੋਂ ਬਾਅਦ ਜੋ ਕੁੱਝ ਹੁੰਦੈ ਸੁਣੋ ਗੁਲਾਲ ਦੇ ਪਰਿਵਾਰ ਦੀ ਜ਼ੁਬਾਨੀ |

Related posts

ਅੱਧੀ ਰਾਤ 3 ਵਿਅਕਤੀਆਂ ਨੇ ਆਟੋ ਚਾਲਕ ‘ਤੇ ਦਾਤਰ ਨਾਲ ਕੀਤਾ ਹਮਲਾ

htvteam

ਘਰਵਾਲੇ ਨਾਲ ਝਗੜੇ ਦੇ ਕਾਰਨ 8 ਸਾਲਾਂ ਪੁੱਤ ਨੂੰ ਸੁੱਟਿਆ ਨਹਿਰ ‘ਚ

htvteam

ਮੈਕਸੀਕੋ ਦੇ ਇੱਕ ਮੇਅਰ ਨੇ ਕਰਵਾਇਆ ਮਗਰਮੱਛ ਨਾਲ ਵਿਆਹ

htvteam