Htv Punjabi
Punjab Video

ਦੋਸਤ ਦੇ ਬੱਚੇ ਨੂੰ ਬੇਹੋਸ਼ ਕਰ ਬੰਦਾ ਕਰ ਗਿਆ ਗਲਤ ਕੰਮ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਮੁੰਡੀਆਂ ਕਲਾਂ ਦਾ ਰਹਿਣ ਵਾਲਾ ਪ੍ਰਵਾਸੀ ਵਿਅਕਤੀ ਕਮਰੇ ਆਲਮ ਮੁੰਨਾ ਅਤੇ ਰਾਜੂ ਠਾਕੁਰ ਇੱਕੋ ਹੀ ਫੈਕਟਰੀ ‘ਚ ਕੰਮ ਕਰਦੇ ਸਨ | ਕਮਰੇ ਆਲਮ ਅਤੇ ਮੁੰਨਾ ਦਵੇਂ ਦੋਸਤ ਸਨ | ਓਧਰ ਰਾਜੂ ਠਾਕੁਰ ਦਾ ਕਮਰੇ ਆਲਮ ਦੇ ਘਰ ਆਉਣਾ ਜਾਣਾ ਸੀ | ਮੁੰਨੇ ਨੇ ਰਾਜੂ ਠਾਕੁਰ ਤੋਂ 40 ਹਜ਼ਾਰ ਰੁਪਏ ਉਧਾਰ ਲੈ ਲਾਏ | ਸਮਾਂ ਲੰਘਣ ਤੋਂ ਬਾਅਦ ਮੁੰਨਾ ਉਸਨੂੰ ਪੈਸੇ ਵਾਪਸ ਨਹੀਂ ਸੀ ਕਰ ਰਿਹਾ | ਜਿਸ ਕਰਕੇ ਰਾਜੂ ਠਾਕੁਰ ਕਮਰੇ ਆਲਮ ਨੂੰ ਇਹ ਕਹਿ ਕੇ ਮੁੰਨੇ ਕੋਲੋਂ ਪੈਸੇ ਵਾਪਿਸ ਦਵਾਉਣ ਨੂੰ ਆਖ ਰਿਹਾ ਸੀ ਕਿਓਂਕਿ ਕਮਰੇ ਆਲਮ ਤੇ ਮੁੰਨਾ ਦੋਵੇਂ ਚੰਗੇ ਦੋਸਤ ਸਨ | ਪੈਸੇ ਵਾਪਸ ਨਾਂ ਮਿਲਣ ਤੇ ਰੰਜਸ਼ਨ ਰਾਜੂ ਠਾਕੁਰ ਨੇ ਉਹ ਕੰਮ ਕੀਤਾ ਜੋ ਬੇਹੱਦ ਘਿਨਾਉਣਾ ਸੀ |

Related posts

ਆਹ ਦੇਖੋ ਅੰਮ੍ਰਿਤਪਾਲ ਦੇ ਘਰ ਬਾਹਰ ਕੀ ਹੋਇਆ ?

htvteam

ਪਾਸਟਰ ਦੀ ਫੜ੍ਹੀ ਗਈ ਕਰਤੂਤ, ਦੇਖੋ ਗੱਡੀ ਦਾ ਅੰਦਰਲਾ ਨਜ਼ਾਰਾ

htvteam

ਥਾਣੇਦਾਰ ਦੇ ਵਿਗੜੇ ਪੁੱਤ ਨੇ ਕੁੜੀ ਨਾਲ ਕਰ’ਤਾ ਵੱਡਾ ਕਾਂਡ

htvteam