Htv Punjabi
Punjab Video

ਦਸਤਾਰ ਹੱਥ ‘ਚ ਫੜ ਮਜਬੂਰ ਪੱਤਰਕਾਰ ਨੂੰ ਥਾਣੇ ਮੂਹਰੇ ਹੋਣਾ ਪਿਆ ਲਾਈਵ

ਅਸਲ ‘ਚ ਲੁਧਿਆਣਾ ਦੇ ਮੁੰਡੀਆਂ ਚੌਂਕੀ ਅਧੀਨ ਆਉਂਦੇ ਇਲਾਕੇ ‘ਚ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ 10 ਅਪ੍ਰੈਲ ਨੂੰ ਨਸ਼ਾ ਵੇਚਣ ਵਾਲਾ ਰੰਗੇ ਹੱਥੀਂ ਪੁਲਿਸ ਨੂੰ ਕਾਬੂ ਕਰਵਾ ਦਿੱਤਾ | ਪਰ ਮੁੱਖ ਨਸ਼ਾ ਤਸਕਰ ਅਤੇ ਉਸਦੀ ਘਰਵਾਲੀ ਸ਼ਰੇਆਮ ਨਸ਼ਾ ਵੇਚਦੇ ਸਨ | ਅੱਜ ਜਦੋਂ ਮਹਿਦੂਦਾਂ ਨੂੰ ਸੂਹ ਲੱਗੀ ਕਿ ਮੁੱਖ ਦੋਸ਼ੀ ਇਲਾਕੇ ‘ਚ ਨਸ਼ਾ ਵੇਚ ਕੇ ਜਾ ਰਿਹਾ ਸੀ ਤਾਂ ਰੰਗੇ ਹੱਥੀਂ ਕਾਬੂ ਕਰਨ ਦੇ ਮਕਸਦ ਨਾਲ ਮਹਿਦੂਦਾਂ ਓਥੇ ਪਹੁੰਚ ਗਿਆ | ਮਹਿਦੂਦਾਂ ਦੇ ਦੱਸਣ ਮੁਤਾਬਿਕ ਨਸ਼ਾ ਤਸਕਰ ਨੇ ਉਸ ਦੀ ਸਟ=ਕੂਟਰੀ ‘ਚ ਸਕੂਟਰੀ ਮਾਰ ਸੁੱਟ ਦਿੱਤਾ ਅਤੇ ਕੁੱਟ ਮਾਰ ਕੀਤੀ

Related posts

ਨੂੰਹ ਨੂੰ ਸੱਸ ਕਾਲੋ ਕਾਲੋ ਕਹਿ ਕੇ ਮਾਰਦੀ ਸੀ ਤਾਹਨੇ, ਫੇਰ ਦੇਖੋ ਕਿਵੇਂ ਨੂੰਹ ਨੇ ਚੜ੍ਹਤਾ ਨਵਾਂ ਚੰਨ

htvteam

ਆਦਤ ਤੋਂ ਮਜ਼ਬੂਰ ਕੁੱਲੜ ਪੀਜ਼ੇ ਵਾਲੇ ਜੋੜੇ ਦੀ ਇਕ ਹੋਰ ਵੀਡੀਓ ਵਾਇਰਲ

htvteam

ਗੁਆਂਢੀਆਂ ਦੇ ਕਹਿਣ ਤੇ ਭੱਜਕੇ ਨਾ ਜਾਓ ਕਰੋ ਆਹ ਦੇਖਲੋ ਕੀ ਕਰਤਾ ਗੁਆਂਢੀਆਂ ਨੇ ?

htvteam