Htv Punjabi
Punjab Video

ਧਿਆਨ ਰੱਖਿਓ ਕਰੋ ਭਾਈ ਆਪਣੇ ਜਵਾਕਾਂ ਦਾ ਆਹ ਦੇਖੋ ਕਿੱਥੇ ਜਾ ਚੜ੍ਹਿਆ ਜਵਾਕ

ਅਕਸਰ ਛੋਟੇ ਬੱਚਿਆਂ ਨੂੰ ਆਦਤ ਹੁੰਦੀ ਹੈ ਬਾਹਰੋਂ ਦੁਕਾਨਾਂ ਤੋਂ ਚੀਜ਼ਾ ਲੈਕੇ ਜਾਂ ਫਿਰ ਦਰਖਤਾਂ ਤੋਂ ਫਲ ਤੋੜਕੇ ਖਾਣ ਦੀ ਜਿਸ ਲਈ ਉਹ ਦਰਖਤਾਂ ਉਪਰ ਜਾ ਚੜ੍ਹਦੇ ਹਨ ਜੇਕਰ ਤੁਹਾਡੇ ਬੱਚੇ ਵੀ ਅਜਿਹਾ ਕੁਝ ਕਰਕਦੇ ਨੇ ਤਾਂ ਅੱਜ ਹੀ ਗੌਰ ਕਰਿਓ ਕਿਉਂਕੀ ਰੱਬ ਨਾ ਕਰੇ ਜੋ ਏਸ ਪਰਿਵਾਰ ਦੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਵਾਪਰ ਜਾਵੇ,ਖੰਨਾ ਦੇ ਸਿਵਲ ਹਸਪਤਾਲ ਇਹ ਰੋਂਦੀਆਂ ਕੁਰਲੋਂਦੀਆਂ ਔਰਤਾਂ ਉਸੇ 12 ਸਾਲਾਂ ਦੇ ਬੱਚੇ ਦੀਆਂ ਮਾਵਾਂ ਮਾਸੀਆਂ ਚਾਚੀਆਂ ਤਾਈਆਂ ਜੋ ਦੂਜੇ ਬੱਚੇ ਨਾਲ ਮਿਲਕੇ ਖੰਨਾ ਦੇ ਲਲੇਹੀ ਰੋੜ ਤੇ ਇਕ ਜਾਮੁਣ ਦੇ ਦਰਖਤ ਤੇ ਜਾਮੁਣ ਖਾਣ ਲਈ ਚੜ੍ਹਿਆ ਸੀ ਜਿਸ ਦੌਰਾਨ 12 ਸਾਲਾਂ ਦਾ ਆਨੰਦ ਪੈਰ ਫਿਲਣ ਕਾਰਨ ਦਰਖਤ ਤੋਂ ਥੱਲੇ ਡਿੱਗ ਗਿਆ ਜਿਸ ਦੌਰਾਨ ਉਸਦੀ ਹਾਲਤ ਨਾਜੁਕ ਹੋ ਗਈ ਜਿਸਨੂੰ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਏਸ ਮੌਕੇ ਮੀਡੀਆ ਨੂੰ ਜਾਣਾਕਰੀ ਦਿੰਦੇ ਹੋਏ ਰੋਂਦੇ ਕੁਰਲਾਉਂਦੇ ਪਰਿਵਾਰ ਮੈਂਬਰ ਆਪਣੇ ਬੱਚੇ ਦੀ ਜ਼ਿੰਦਗੀ ਲਈ ਦੁਆਵਾਂ ਕਰ ਰਹੇ ਹਨ,,,,,,,

ਉੱਧਰ ਜਦੋਂ ਇਸ ਬਾਬਤ ਸਿਵਲ ਹਸਪਤਾਲ ਦੀ ਡਾਕਟਰ ਮੈਡਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੀ ਬੱਚੇ ਦੀ ਹਾਲਤ ਕਾਫੀ ਨਾਜੁਕ ਸੀ ਉਨ੍ਹਾਂ ਨੇ ਆਪਣੇ ਵੱਲੋਂ ਬਹੁਤ ਯਤਨ ਕੀਤੇ ਪਰ ਬੱਚੇ ਨੂੰ ਬਚਾ ਨਾ ਸਕੇ,,,,,,,,,,,,,ਸੋ ਦੋਸਤੋ ਤੁਸੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਕੀ ਬੱਚੇ ਇਲਤੀ ਹੁੰਦੈ ਹਨ ਬੱਚਿਆਂ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਤੁਰ ਪੈਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖੁਦ ਨੂੰ ਪੁਲਿਸ ਵਾਲੇ ਦੱਸ ਕੇ ਬੰਦੇ ਨੂੰ ਕੀਤਾ ਨੰਗਾ, ਫੇਰ ਔਰਤ ਨਾਲ ਬਣਾਈ ਅਸ਼ਲੀਲ ਵੀਡੀਓ

Htv Punjabi

ਮੂਸੇਆਲੇ ਦੇ ਨਵੇਂ ਗੀਤ ਨੇ ਪਾਤੀ ਧੱਕ! ਸਾਰੇ ਸਿੰਗਰ ਕਰਤੇ ਮਿੰਟਾਂ ਚ ਫੇਲ੍ਹ?

htvteam

ਉਂਗਲਾਂ ਦੇਖਕੇ ਆਹ ਬੰਦਾ ਅਜਿਹੀਆਂ ਗੱਲਾਂ ਦੱਸਦੇ ਕੀ ਬੰਦਾ ਖੁਦ ਹਿੱਲ ਜਾਂਦੈ

htvteam

Leave a Comment