Htv Punjabi
Punjab

ਨਵਜੋਤ ਸਿੰਘ ਸਿੱਧੂ ਨੇ ‘ਆਪ’ ਨੂੰ ਦਿੱਤੀ ਵਧਾਈ

ਚੰਡੀਗੜ੍ਹ: ਇਸ ਸਮੇਂ ਦੀ ਵੱਡੀ ਖਬਰ ਆਈ ਹੈ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਵਧਾਈ ਦੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ”ਲੋਕਾਂ ਦੀ ਅਵਾਜ਼ ਰੱਬ ਦੀ ਅਵਾਜ਼ ਹੈ…. ਪੰਜਾਬ ਦੇ ਲੋਕਾਂ ਦੇ ਫਤਵੇ ਨੂੰ ਨਿਮਰਤਾ ਸਹਿਤ ਪ੍ਰਵਾਨ ਕਰੋ। ਆਪ ਨੂੰ ਮੁਬਾਰਕਾਂ !!!”

Related posts

ਲੇਡੀ ਬੁਟੀਕ ‘ਚ ਵੜ ਬੁੱਢੇ ਨੇ ਲਾਹੀਆਂ ਸਾਰੀਆਂ ਸ਼ਰਮਾਂ

htvteam

NDRF ਵਲੋਂ ਰੈਸਕਿਊ ਆਪਰੈਸ਼ਨ ਜਾਰੀ

htvteam

ਪੰਜਾਬ ‘ਚ ਏਸ ਤਰੀਕ ਨੂੰ ਪੈ ਸਕਦਾ ਭਾਰੀ ਮੀਂਹ, ਤੇ ਚੱਲ ਸਕਦੀਆਂ ਤੇਜ਼ ਹਵਾਵਾਂ, ਸਾਂਭ ਲਓ ਫਸਲਾਂ

htvteam