Htv Punjabi
Punjab Video

ਪੰਜਾਬ ‘ਚ ਏਸ ਤਰੀਕ ਨੂੰ ਪੈ ਸਕਦਾ ਭਾਰੀ ਮੀਂਹ, ਤੇ ਚੱਲ ਸਕਦੀਆਂ ਤੇਜ਼ ਹਵਾਵਾਂ, ਸਾਂਭ ਲਓ ਫਸਲਾਂ

ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ, ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਹੋਰਾਂ ਨੇ ਹੁਣੇ ਮੌਸਮ ਬਾਬਤ ਵੱਡੀ ਭਵਿੱਖਬਾਣੀ ਕੀਤੀ ਐ ਉਨ੍ਹਾਂ ਦੱਸਿਆ ਕੀ ਆਉਂਣ ਵਾਲੇ 18 ਅਪ੍ਰੈਲ ਤੋਂ ਲੈਕੇ 20 ਅਪ੍ਰੈਲ ਤੱਕ ਪੰਜਾਬ ਅੰਦਰ ਬਾਰਿਸ਼ ਹੋ ਸਕਦੀ ਹੈ ਇਸਦੇ ਨਾਲ ਪੰਜਾਬ ਦੇ ਕਈ ਹਿੱਸਿਆ ਚ ਤੇਜ ਹਵਾਵਾਂ ਵੀ ਚੱਲ ਸਕਦੀਆਂ ਨੇ ਜਿਸਨੂੰ ਦੇਖਦੇ ਉਨ੍ਹਾਂ ਨੇ ਕਿਸਾਨਾਂ ਨੂੰ ਫਸਲਾਂ ਸੰਭਾਲਣ ਦੀ ਸਲਾਹ ਦਿੱਤੀ ਹੈ,,,,,,,,,,

18 ਤੋਂ ਲੈ ਕੇ 20 ਅਪ੍ਰੈਲ ਤੱਕ ਇੱਕ ਨਵਾਂ ਪੱਛਮੀ ਚੱਕਰਵਾਤ ਪੰਜਾਬ ਵੱਲ ਆਇਆ ਹੈ ਜਿਸ ਨਾਲ ਪੰਜਾਬ ਦੇ ਕਈ ਹਿੱਸਿਆਂ ਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਅਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਹ ਬਾਰਿਸ਼ ਹੋ ਸਕਦੀ ਹੈ ਸੋ ਅਜਿਹੇ ਚ ਕਿਸਾਨਾਂ ਸਤਰਕ ਰਹਿਣ ਦੀ ਲੋੜ ਹੈ ਬਾਕੀ ਮੀਂਹ ਪਵੇਗਾ ਜਾਂ ਨਹੀਂ ਇਹ ਤਾਂ ਆਉਂਣ ਵਾਲਾ ਸਮਾਂ ਹੀ ਦੱਸੇਗਾ ਕਿਉਂਕੀ ਕੁਦਰਤ ਦੇ ਰੰਗਾਂ ਬਾਰੇ ਕੁਝ ਨਹੀਂ ਕਹਿ ਸਕਦੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਜਵਾਕ ਆਪਣੀ ਹਿੰਦੀ ਵਾਲੀ ਭੈਣਜੀਆਂ ਨਾਲ ਆਹ ਕੀ ਕਰ ਗਏ

htvteam

ਭੱਠਾ ਮਾਲਕ ਨੇ ਦੇਖੋ ਕੀ ਕਰਤਾ

htvteam

ਕੇਜਰੀਵਾਲ ਦਾ ਚੱਲਿਆ ਜਾਦੂ ਕਾਂਗਰਸ ਦੀ ਵੱਡੀ ਆਗੂ ਨੇ ਫੜਿਆ ਝਾੜੂ

htvteam

Leave a Comment