Htv Punjabi
Punjab Video

ਨਹਿਰ ‘ਚ 100 ਕਿਲੋਮੀਟਰ ਦੂਰ ਤੱਕ ਰੁੜ੍ਹਦਾ ਆਇਆ ਬਜ਼ੁਰਗ

( ਮੁਕਤਸਰ ਸਾਹਿਬ ):- ਨਹਿਰ ਦੀਆਂ ਇਹਨਾਂ ਤਸਵੀਰਾਂ ਨੂੰ ਦੇਖੋ, ਨਹਿਰ ਕੰਢੇ ਲੋਕਾਂ ‘ਚ ਘਿਰਿਆ ਇਹ ਓਹੀ ਬਜ਼ੁਰਗ ਹੈ ਜਿਸਨੇ ਤਕਰੀਬਨ 100 ਕਿਲੋਮੀਟਰ ਤੱਕ ਲਗਾਤਾਰ ਮੌਤ ਨਾਲ ਮੁਕਾਬਲਾ ਕਰਨ ਤੋਂ ਧਰਮਰਾਜ ਨੂੰ ਖਾਲੀ ਹੱਥ ਵਾਪਿਸ ਮੁੜਨ ਨੂੰ ਮਜਬੂਰ ਕਰ ਦਿੱਤਾ |

 

Related posts

ਕਾਲਾ ਅੰਮ੍ਰਿਤ ਖਾਓ ਜਵਾਨੀ ਮੋੜ ਲਿਆਓ

htvteam

ਆਹ ਬੰਦਾ ਜ਼ਨਾਨੀ ਬੰਦ ਕਮਰੇ ‘ਚ ਕਰ ਰਹੇ ਸੀ ਆਹ ਕੰਮ, ਦੇਖ ਕੇ ਪੁਲਿਸ ਵੀ ਹੈਰਾਨ

Htv Punjabi

ਸੁਣੋ ਕਮਾਲ ਦਾ ਨੁਸਕਾ Healthy Talk By Dr. Young

htvteam