Htv Punjabi
Punjab Video

ਹੱਥ ਪੈਰ ਬੰਨ੍ਹ ਡੇਅਰੀ ‘ਚ ਦੋਧੀ ਨਾਲ ਹੀ ਕਰ ਦਿੱਤਾ ਨਾਜਾਇਜ਼ ਕਾਰਾ; ਦੇਖੋ ਵੀਡੀਓ

ਖੰਨਾ : – ਮਾਮਲਾ ਖੰਨਾ ਦੇ ਪਿੰਡ ਇਕੋਲਾਹੀ ਦਾ ਹੈ, ਜਿੱਥੇ ਇਕ ਨੌਜਵਾਨ ਪਿੰਡ ਅੰਦਰ ਦੁੱਧ ਦੀ ਡੇਅਰੀ ਚਲਾਉਂਦਾ ਹੈ। ਕਥਿਤ ਦੋਸ਼ੀ ਨੂੰ ਸ਼ੱਕ ਸੀ ਕਿ ਸੌਦਾਗਰ ਅਲੀ ਦੇ ਉਸਦੀ ਘਰਵਾਲੀ ਨਾ ਗਲਤ ਸਬੰਧ ਹਨ ਅਤੇ ਉਸਨੇ ਵੀਡੀਓ ਵਾਇਰਲ ਕੀਤੀ ਹੈ | ਜਿਸਤੋਂ ਬਾਅਦ ਦੋਸ਼ੀ ਉਸਦੀ ਡੇਅਰੀ ‘ਤੇ ਗਏ ਅਤੇ ਉਸਨੂੰ ਡੇਅਰੀ ‘ਚੋਂ ਧੂਹ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਫੇਰ ਉਸਨੂੰ ਕਾਰ ਦੀ ਡਿੱਗੀ ਚ ਬੰਨ੍ਹ ਕੇ ਬੰਦੀ ਬਣਾਉਣ ਦੀ ਨੀਅਤ ਨਾਲ ਕਿਤੇ ਲੈ ਗਏ।

Related posts

ਆਪ ਦਾ ਇੱਕ ਹੋਰ ਮੰਤਰੀ ਰਾਡਾਰ ਤੇ

htvteam

ਆ ਗੁਰਸਿੱਖ ਨਾਲ ਪੁਲਿਸ ਨੇ ਲੈ ਲਿਆ ਪੰਗਾ, ਫੇਰ ਦੇਖੋ ਅੱਗੇ ਕਿਵੇਂ ਹੋ ਗਈ ਦੈਂਗੜ ਦੈਂਗੜ

Htv Punjabi

ਟਰੈਕਟਰ ਤੇ ਲੱਗਵਾਏ ਸੀ ਵੱਖੋ-ਵੱਖ ਅਵਾਜ਼ਾਂ ਕੱਢਦੇ 52 ਸਪੀਕਰ, ਦੇਖੋ ਕਿਵੇਂ ਟਰੈਕਟਰ ਸਮੇਤ ਚੁੱਕਿਆ ਮੁੰਡਾਂ

htvteam