Htv Punjabi
Punjab Video

ਨਾਕਾਬੰਦੀ ਦੇ ਦੌਰਾਨ ਚੋਰ ਗਿਰੋਹ ਦੇ ਅੱਠ ਮੈਂਬਰ ਗ੍ਰਿਫਤਾਰ; ਫਿਰ ਰੰਗੇ ਹੱਥੀ ਚੜ੍ਹੇ ਪੁਲਿਸ ਦੇ ਹੱਥੇ

ਮਾਮਲਾ ਹੈ ਬਰਨਾਲਾ ਦਾ, ਜਿੱਥੇ ਕੁੱਝ ਦਿਨ ਪਹਿਲਾਂ ਬੀਐੱਸਐਨਐਲ ਦੇ ਇੱਕ ਟੈਕਨੀਸ਼ੀਅਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਾਰਵਾਈ ਸੀ | ਬੀਤੇ ਦਿਨ ਉਸ ਮਾਮਲੇ ਦਾ ਤਫਤੀਸ਼ੀ ਅਫ਼ਸਰ ਪੁਲਿਸ ਪਾਰਟੀ ਨਾਲ ਚੋਣਾਂ ਦੇ ਮੱਦੇ ਨਜ਼ਰ ਨਾਕਾ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ‘ਚ ਲੱਗਾ ਹੁੰਦਾ ਹੈ | ਅਚਾਨਕ ਉਸਦੀ ਨਜ਼ਰ ਆ ਰਹੇ ਇੱਕ ਬੋਲੈਰੋ ਪਿਕ ਅੱਪ ਤੇ ਪੈਂਦੀ ਹੈ | ਪੁਲਿਸ ਉਸ ਗੱਡੀ ਨੂੰ ਰੋਕ ਕੇ ਜਦ ਤਲਾਸ਼ੀ ਲੈਂਦੀ ਹੈ ਤਾਂ ਸੀਨ ਦੇਖ ਪੁਲਿਸ ਹੈਰਾਨ ਰਹਿ ਜਾਂਦੀ ਹੈ |

Related posts

ਆਹ ਉਮਰ ਚ ਬੰਦਿਆਂ ਨੇ ਕੀਤਾ ਕਾਂ/ ਡ, ਫਿਰ ਲੋਕਾਂ ਨੇ ਕਰ ਲਏ ਨੰ/ ਗੇ

htvteam

ਮਾਸੂਮ ਪੁੱਤ ਤੇ ਪਿਓ ਦੀ ਇੱਕ ਦੂਜੇ ਦੇ ਸਾਹਮਣੇ ਤੜਫ ਤੜਫ ਕੇ ਮੌ+ਤ

htvteam

ਪੋਟਲੀ ਨਾਲ ਜੋੜਾਂ-ਹੱਡੀਆਂ ਦੇ ਦਰਦ ਅਤੇ ਤੇਲ ਨਾਲ ਸਕਿੱਨ ਐਲਰਜੀ ਘੰਟਿਆਂ ‘ਚ ਖਤਮ

htvteam