ਤਸਵੀਰਾਂ ਦੇ ਵਿੱਚ ਤੁਸੀਂ ਇੱਕ ਸਰਦਾਰ ਵਿਅਕਤੀ ਨੂੰ ਭੱਜਦੇ ਨੂੰ ਦੇਖ ਰਹੇ ਹੋ ਤੇ ਪਿੱਛੇ ਲੋਕਾਂ ਵੱਲੋਂ ਸਵਾਲ ਕਰਦੇ ਕਰਦੇ ਉਸ ਨੂੰ ਅੱਗੇ ਜਾ ਕੇ ਰੋਕ ਲਿਆ ਤੇ ਦੂਸਰੇ ਪਾਸੇ ਕੁਝ ਔਰਤਾਂ ਵੀ ਸੜਕ ਦੇ ਉੱਤੇ ਉੱਚੀ ਉੱਚੀ ਰੋਂਦੀਆਂ ਨਜ਼ਰ ਆ ਰਹੇ ਨੇ, ਦਰਅਸਲ ਇਹਨਾਂ ਦੀ ਬੱਚੀ ਇਸ ਡਰਾਈਵਰ ਦਾ ਸ਼ਿਕਾਰ ਹੋ ਗਈ,,,,,,,,
ਮਾਮਲਾ ਲੁਧਿਆਣਾ ਦੇ ਦੁਗਰੀ ਫੇਸ ਥਰੀ ਇਲਾਕੇ ਦਾ ਜਿੱਥੇ ਘਰ ਦੇ ਬਾਹਰ ਖੇਲ ਰਹੀ ਦੋ ਸਾਲਾ ਬੱਚੀ ਨੂੰ ਕਾਰ ਨੇ ਦਰੜ ਦਿੱਤਾ ਜਿਸਦੇ ਚਲਦਿਆਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਇੱਥੇ ਇਹ ਵੀ ਦੱਸ ਦਈਏ ਕਿ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਨੂੰ ਲੋਕਾਂ ਨੇ ਪਿੱਛਾ ਕਰ ਕਾਬੂ ਕੀਤਾ ਹੈ।
ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਕਿਹਾ ਕਿ ਫਿਲਹਾਲ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਇਥੇ ਵੀ ਦੱਸ ਦੇ ਕਿ ਪਰਿਵਾਰ ਨੇ ਇਸ ਘਟਨਾ ਨੂੰ ਲੈ ਕੇ ਹੰਗਾਮਾ ਵੀ ਕੀਤਾ ਹੈ ਅਤੇ ਕਿਹਾ ਕਿ ਆਰੋਪੀ ਡਰਾਈਵਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..