Htv Punjabi
Punjab Video

ਪੁਲਿਸ ਵਾਲਿਆਂ ਮਾਮੇ ਕਹਿੰਦੇ ਤਾਂ ਬਹੁਤ ਵਾਰ ਸੁਣਿਆ, ਆਹ ਸਬ ਇੰਸਪੈਕਟਰ ਨੇ ਕਰਕੇ ਦਿਖਾਈ ਮਾਮਿਆਂ ਵਾਲੀ

ਅਸੀਂ ਅਕਸਰ ਹੀ ਸੁਣਦੇ ਆਂ ਕਿ ਪੁਲਿਸ ਵਾਲਿਆਂ ਨੂੰ ਲੋਕ ਮਾਮਾ ਕਹਿੰਦੇ ਨੇ ਜਦੋਂ ਕਿਸੇ ਚੌਂਕ ਦੇ ਵਿੱਚ ਨਾਕਾ ਲੱਗਿਆ ਹੁੰਦਾ ਤਾਂ ਪਹਿਲਾਂ ਹੀ ਇੱਕ ਦੂਜੇ ਨੂੰ ਇਸ਼ਾਰਾ ਕਰਕੇ ਕਹਿ ਦਿੰਦੇ ਨੇ ਕਿ ਅੱਗੇ ਪੁਲਿਸ ਵਾਲੇ ਮਾਮੇ ਖੜੇ ਨੇ ਪਰ ਅੱਜ ਇਹ ਪੁਲਿਸ ਵਾਲਾ ਸੱਚੀਓਂ ਕਿਸੇ ਦਾ ਮਾਮਾ ਬਣਦਾ ਉਸ ਵੇਲੇ ਨਜ਼ਰ ਆਇਆ ਜਦੋਂ ਇਹੋ ਇੱਕ ਗਰੀਬ ਧੀ ਦੇ ਵਿਆਹ ਦੇ ਵਿੱਚ ਪਹੁੰਚ ਗਿਆ ਜਿੱਥੇ ਮਾਮੇ ਦੀਆਂ ਰਸਮਾਂ ਨਿਭਾਉਂਦੇ ਹੋਏ ਉਸਨੇ ਗਰੀਬ ਧੀ ਦੇ ਵਿਆਹ ਦੇ ਵਿੱਚ ਮਦਦ ਕੀਤੀ,,,

ਅੰਮ੍ਰਿਤਸਰ ਵਿੱਚ ਇੱਕ ਲੋੜਵੰਦ ਪਰਿਵਾਰ ਦੀ ਧੀ ਦਾ ਆਨੰਦ ਕਾਰਜ ਹੈ ਪਰ ਪਰਿਵਾਰ ਕੋਲ ਧੀ ਦੇ ਆਨੰਦ ਕਾਰਜ ਵੀ ਪੈਸੇ ਨਹੀਂ ਹਨ ਕਰਦੇ ਤੁਹਾਨੂੰ ਹਾਲਾਤ ਨੇ ਤਸਵੀਰਾਂ ਵਿਖਾ ਰਹੇ ਘਰ ਦੀਆਂ ਕਿੰਨੇ ਮਾੜੇ ਹਾਲਾਤਾਂ ਵਿੱਚ ਇਹ ਪਰਿਵਾਰ ਰਹਿ ਰਿਹਾ ਤਿੰਨ ਦਿਨ ਵਿਆਹ ਨੂੰ ਰਹਿ ਗਏ ਨੇ ਪਰ ਨਾ ਦੇ ਘਰ ਵਿੱਚ ਕੋਈ ਰਿਸ਼ਤੇਦਾਰ ਪਹੁੰਚਣ ਭੈਣ ਭਰਾ ਕੋਈ ਨਹੀਂ ਪਹੁੰਚਾ ਅਜੇ ਤੱਕ ਫਿਰ ਅੰਮ੍ਰਿਤਸਰ ਦੇ ਰਹਿਣ ਵਾਲੇ ਪੰਜਾਬ ਪੁਲਸ ਦੇ ਸਬ ਇੰਸਪੈਕਟਰ ਦਲਜੀਤ ਸਿੰਘ ਜਿਹੜੇ ਕਿ ਅਕਸਰ ਲੋੜਵੰਦ ਧੀਆਂ ਦੇ ਆਨੰਦ ਕਾਰਜ ਕਰਦੇ ਹਨ ਉਹਨਾਂ ਪਰਿਵਾਰਾਂ ਦੀ ਸਾਰ ਲੈਂਦੀਆਂ ਹਨ ਜਿਨਾਂ ਪਰਿਵਾਰਾਂ ਦੀ ਅੱਜ ਤੱਕ ਕਿਸੇ ਨੇ ਬਾਂਹ ਨਹੀਂ ਫੜੀ ਜਦੋਂ ਸਰਦਾਰ ਦਲਜੀਤ ਸਿੰਘ ਨਾਨਕਾ ਮੇਲ ਬਣ ਕੇ ਮਾਮੇ ਦਾ ਅਹਿਮ ਰੋਲ ਅਦਾ ਕੀਤਾ ਅਸੀਂ ਉਸ ਧੀ ਦੇ ਘਰੇ ਗਿਆ ਜਿਸਦਾ ਆ ਛੇ ਅਕਤੂਬਰ ਨੂੰ ਆਨੰਦਗੜ ਜਾਏ ਉਸ ਪਰਿਵਾਰ ਦੇ ਅੱਖਾਂ ਦੇ ਵਿੱਚ ਤੇ ਚਿਹਰੇ ਦੀ ਖੁਸ਼ੀ ਆ ਗਈ ਜਦੋਂ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਮਾਮਾ ਬਣ ਕੇ ਉਹਨਾਂ ਦੇ ਘਰੇ ਗਿਆ,,,,,,

ਉੱਥੇ ਪਰਿਵਾਰ ਦਾ ਕਹਿਣਾ ਵੀ ਸਾਡੇ ਆਪਣੇ ਰਿਸ਼ਤੇਦਾਰ ਭੈਣ ਭਰਾ ਨਾ ਨਾਨਕੇ ਪਹੁੰਚੇ ਨਹੀ ਪਰ ਦਲਜੀਤ ਸਿੰਘ ਜਿੱਥੇ ਡਿਊਟੀ ਸੋਹਣੀ ਨਿਭਾਉਂਦਾ ਅੰਮ੍ਰਿਤਸਰ ਸਾਹਿਬ ਵਿੱਚ ਉੱਥੇ ਹੀ ਮਾਮਾ ਬਣ ਕੇ ਆਇਆ,,,,, ਜਿਵੇਂ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ ਉਦਾਂ ਹੀ ਸਾਰੇ ਪੁਲਿਸ ਮੁਲਾਜ਼ਮ ਵਾਲੇ ਮਾੜੇ ਨਹੀਂ ਹੁੰਦੇ ਕਈ ਅਜਿਹੇ ਪੁਲਿਸ ਮੁਲਾਜ਼ਮ ਵੀ ਨੇ ਜੋ ਆਪਣੀ ਡਿਊਟੀ ਦੇ ਨਾਲ ਨਾਲ ਲੋੜਵੰਦ ਲੋਕਾਂ ਦੀ ਵੀ ਮਦਦ ਕਰਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ਚੋਂ ਆਉਣ ਲੱਗੀਆਂ ਅਜਿਹੀਆਂ ਅਵਾਜ਼ਾਂ, ਟੱਬਰ ਨੂੰ ਪਈਆਂ ਭਾਜੜਾ

htvteam

ਹੁਣੇ ਹੁਣੇ ਹੋ ਗਿਆ ਸ਼ਹਿਰ ਦੇ ਵਿੱਚ ਵੱਡਾ ਕਾਂਡ ?

htvteam

CM ਦੀ ਧੀ ਦੇ ਖੁਲਾਸਿਆਂ ਤੋਂ ਬਾਅਦ ਲੱਖਾ ਸਿਧਾਣਾ

htvteam

Leave a Comment