Htv Punjabi
Punjab Video

ਨਿੱਕੀ ਜਿਹੀ ਆਤਿਸ਼ਬਾਜ਼ੀ ਨੇ ਦੇਖੋ ਸ਼ਹਿਰ ‘ਚ ਆਹ ਕੀ ਕਰਵਾ’ਤਾ

ਜਾਣਕਾਰੀ ਮੁਤਾਬਿਕ ਇਲਾਕੇ ਦੀ ਇੱਕ ਗਲੀ ‘ਚ ਫਰਨੀਚਰ ਦੇ ਗੋਦਾਮ ਦੇ ਅੰਦਰ ਆਤਿਸ਼ਬਾਜ਼ੀ ਜਾ ਡਿਗੀ | ਗੋਦਾਮ ਦੇ ਅੰਦਰ ਕਾਫੀ ਲੱਕੜ ਪਈ ਹੋਈ ਸੀ ਜਿਸ ਦੇ ਚਲਦਿਆਂ ਅੱਗ ਦਾ ਭਾਂਬੜ ਮੱਚ ਗਿਆ | ਅੱਗ ਇੰਨੀ ਭਿਆਨਕ ਸੀ ਕਿ ਗੁਦਾਮ ਦੀ ਛੱਤ ਵੀ ਹੇਠਾਂ ਡਿੱਗ ਪਈ | ਸੂਚਿਤ ਕਰਨ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਅੱਗ ਤੇ ਕਾਬੂ ਪਾਇਆ

Related posts

ਭਾਰਤੀ ਫ਼ੌਜ ਦੇ ਇੱਕ ਅਧਿਕਾਰੀ ਸਣੇ ਆਹ ਦੋ ਬੰਦੇ ਕਰ ਰਹੇ ਸੀ ਵੱਡਾ ਕਾਰਾ, ਕਾਬੂ

Htv Punjabi

IVF ਕਰਵਾਉਣ ਤੋਂ ਪਹਿਲਾ ਜ਼ਰਾ ਸੋਚ ਲੋ

htvteam

ਤਾਲਾਬੰਦੀ ਦਾ ਅਸਰ, ਜੁਰਮ ਘਟਿਆ ਪਰ ਜਨਾਨੀਆਂ ਦੀ ਆਈ ਸ਼ਾਮਤ, ਦੇਖੋ ਦੁਖੜੇ ਕੈਸੇ ਕੈਸੇ!

Htv Punjabi

Leave a Comment