Htv Punjabi
Punjab Video

ਨਿੱਜੀ ਸਕੂਲਾਂ ‘ਤੋਂ ਤੰਗੇ ਆਏ ਮਾਪਿਆਂ ਦੇ ਟੁੱਟੇ ਸਬਰਾਂ ਦੇ ਬੰਨ੍ਹ ਫਿਰ ਇਕਠੇ ਹੋ ਕੈਮਰੇ ਅੱਗੇ ਖੋਲ੍ਹੀਆਂ ਸਕੂਲ ਦੀਆਂ…

ਸਰਕਾਰੀ ਸਕੂਲਾਂ ਨੂੰ ਛੱਡ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਪੜ੍ਹਾਉਂਣਾ ਪਸੰਦ ਕਰਦੇ ਹਨ ,ਉਨ੍ਹਾਂ ਦਾ ਮੰਨਣਾ ਕਿ ਸਰਕਾਰੀ ਸਕੂਲਾਂ ਦੇ ਮੁਕਾਬਲੇ ਨਿੱਜੀ ਸਕੂਲਾਂ ਚ ਪੜ੍ਹਾਈ ਵਧੀਆਂ ਕਰਵਾਈ ਜਾਂਦੀ ਹੈ ਪਰ ਹੁਣ ਪੰਜਾਬ ਦੇ ਨਿੱਜੀ ਸਕੂਲ ਵੀ ਫੀਸਾਂ ਦੇ ਨਾਮ ਤੇ ਬੱਚਿਆਂ ਦੇ ਮਾਪਿਆਂ ਨੂੰ ਲੁੱਟਣ ਲੱਗੇ ਹਨ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕੇ ਗਿੱਦੜਬਾਹਾ ਦੇ ਮਾਲਵਾ ਸਕੂਲ ਅੱਗੇ ਧਰਨਾ ਲਗਾਈ ਬੈਠੇ ਮਾਪਿਆਂ ਨੇ ਸਕੂਲ ਮਨੇਜਮੈਂਟ ਤੇ ਫੀਸ ਵਧਾਉਂਣ ਦੇ ਇਲਾਜ਼ਮ ਲਗਾਏ ਹਨ ਇਸਦੇ ਨਾਲ ਮਾਪਿਆਂ ਨੇ ਦੱਸਿਆ ਸਕੂਲ ਵੱਲੋਂ ਸਹੂਲਤਾਂ ਵਧਾਉਂਣ ਦੇ ਨਾਮ ਉੱਤੇ ਮੋਟੀ ਫੀਸ ਦੀ ਮੰਗ ਕੀਤੀ ਜਾ ਰਹੀ ਜਿਸਨੂੰ ਅਦਾ ਕਰਨਾ ਸਾਡੇ ਵੱਸ ਦੀ ਗੱਲ ਨਹੀਂ,,,,,,,,,,

ਏਸ ਮੌਕੇ ਮਾਪਿਆਂ ਨੇ ਸਕੂਲ ਵਾਈਸ ਪ੍ਰਿੰਸੀਪਲ ਜਸਬੀਰ ਸਿੰਘ ਬਰਾੜ ਹੋਰਾਂ ਮੰਗ ਸੌਂਪਿਆਂ ਤੇ ਫੀਸ ਘਟਾਉਂਣ ਦੀ ਮੰਗ ਕੀਤੀ ਹੈ,,,,,,ਬਰਾੜ ਹੋਰਾਂ ਦਾ ਕਹਿਣਾ ਕੀ ਮੰਗ ਪੱਤਰ ਸਕੂਲ ਮਨੇਜਮੈਂਟ ਨੂੰ ਸੌਂਪਿਆਂ ਜਾਵੇਗਾ ਅਤੇ ਜੋ ਵੀ ਫੈਸਲਾ ਲੈਣਾ ਹੋਵੇਗਾ ਉਹ ਮਨੇਜਮੈਂਟ ਲਵੇਗੀ ਖੈਰ ਜੇਕਰ ਗੱਲ ਕਰੀਏ ਤਾਂ ਪੂਰੇ ਪੰਜਾਬ ਚ ਹੀ ਨਿੱਜੀ ਸਕੂਲਾਂ ਵੱਲੋਂ ਫੀਸਾਂ ਦੇ ਨਾਮ ਤੇ ਲੁੱਟ ਮਚਾ ਰੱਖੀ ਹੈ ਸੋ ਅਜਿਹੇ ਚ ਸਰਕਾਰ ਨੂੰ ਸਕੂਲ ਮਾਫੀਆ ਤੇ ਐਕਸ਼ਨ ਲੈਣ ਦੀ ਲੋੜ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਪਿਆਰ ਵਾਲੀ ਗੋਲੀ ਦੇ ਰੰਗ ਬੰਦੇ ਦੇ ਬਦਲ ਦਿੰਦੀ ਹੈ ਢੰਗ

htvteam

ਅੰਮ੍ਰਿਤਪਾਲ ਦੇ ਹੱਕ ‘ਚ ਉਤਰੀਆਂ ਸਿੱਖ ਜਥੇਬੰਦੀਆਂ, ਪਿੰਡਾਂ ‘ਚ ਹੋਣ ਜਾ ਰਿਹਾ ਵੱਡਾ ਇਕੱਠ

htvteam

ਪੱਤਰਕਾਰ ਦਾ ਖਾਲਿਸਤਾਨੀਆਂ ਨਾਲ ਪਿਆ ਪੇਚਾ ,ਫੇਰ ਦੇਖੋ ਕਿਸ ਨੇ ਕਿਸ ਨੂੰ ਕੈਮਰੇ ਮੂਹਰੇ ਖੜਕਾਇਆ live, ਪੱਤਰਕਰ ਕਹਿੰਦਾ ਪਹਿਲਾਂ ਆਪ ਤਾਂ ਕੱਠੇ ਹੋਜੋ, ਅੱਗਿਓ ਸੁਣੋ ਜਵਾਬ

Htv Punjabi

Leave a Comment