Htv Punjabi
Punjab Video

ਨੌਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਲਗਾਉਂਦਾ ਸੀ ਗੰਦੇ ਚਸਕੇ; ਦੇਖੋ ਵੀਡੀਓ

ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਫਿਰੋਜ਼ਪੁਰ ਸੀਆਈਏ ਪੁਲਿਸ ਨੂੰ ਵਡੀ ਸਫਲਤਾ ਮਿਲੀ |ਸੀਆਈਏ ਸਟਾਫ ਨੂੰ ਗਸ਼ਤ ਦੌਰਾਨ ਮੁਖਬਰ ਤੋਂ ਖੂਫੀਆ ਇਤਲਾਹ ਮਿਲਣ ਤੇ ਨਾਕਾਬੰਦੀ ਕਰਕੇ ਇਕ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ | ਜਿਸ ਤੋਂ ਬਾਅਦ ਐਸਐਸਪੀ ਫਿਰੋਜਪੁਰ ਨੇ ਇੱਕ ਪ੍ਰੈਸ ਕਾਨਫਰੰਸ ਸਾਰੀ ਜਾਣਕਾਰੀ ਸਾਂਝੀ ਕੀਤੀ |

Related posts

ਰਾਤੋਂ-ਰਾਤ ਸਰੀਰ ‘ਚੋਂ ਦਰਦ ਚੂਸ ਲੈਂਦੇ ਨੇ ਆਹ ਬੀਜ ਤੇ ਗੂੰਦਾਂ

htvteam

70 ਮਾਡਲ ਬੇਬੇ ਨੇ ਮਾਰੀ ਆਸਟਰੇਲੀਆ ਦੇ ਡਾਲਰਾਂ ਨੂੰ ਲੱਤ ! ਪੰਜਾਬ ਚ ਹੀ ਕਰਨ ਲੱਗੀ ਡਾਲਰਾਂ ਤੋਂ ਵੱਧ ਕਮਾਈ!

htvteam

ਜੰਗ ਬੰਦ ਹੋਣ ਦੀ ਖੁਸ਼ੀ ਚ ਆਹ ਬੰਦੇ ਵੰਡ ਬੈਠੇ ਲੱਡੂ

htvteam

Leave a Comment