Htv Punjabi
Punjab Video

ਨੌਜਵਾਨ ਨੇ ਘਰਵਾਲੀ ਦਾ ਫ਼ੋਨ ਦੋਸਤ ਰਾਹੀਂ ਰਖਵਾਇਆ ਸੀ ਗਹਿਣੇ; ਵਾਪਿਸ ਮੰਗਣ ਤੇ ਹੋਈ ਕੁੱਟ ਮਾਰ

ਇਹ ਮਾਮਲਾ ਹੈ ਬਟਾਲਾ ਦੇ ਸੰਤ ਨਗਰ ਦਾ, ਜਿੱਥੋਂ ਦੇ ਰਾਜ ਕੁਮਾਰ ਨਾਂ ਦੇ ਨੌਜਵਾਨ ਦੇ ਦੱਸਣ ਮੁਤਾਬਿਕ ਉਸਦੇ ਕੋਲ ਉਸਦਾ ਹੀ ਦੋਸਤ ਆਪਣੀ ਘਰਵਾਲੀ ਦਾ ਮੋਬਾਈਲ ਲੈ ਕੇ ਆਉਂਦਾ ਹੈ ਅਤੇ ਮੋਬਾਇਲ ਗਹਿਣੇ ਪਾਕੇ ਪੈਸਿਆਂ ਦੀ ਮੰਗ ਕਰਦਾ ਹੈ | ਰਾਜ ਕੁਮਾਰ ਉਸਨੂੰ ਕਿਸੇ ਜਾਣ ਪਹਿਚਾਣ ਵਾਲੇ ਕੋਲੋ ਮੋਬਾਇਲ ਗਹਿਣੇ ਪਾ ਕੇ ਪੈਸੇ ਲੈ ਦਿੰਦਾ ਹਾਂ |
ਰਾਜ ਕੁਮਾਰ ਵੱਲੋਂ ਲਗਾਏ ਗਏ ਦੋਸ਼ ਦੇ ਮੁਤਾਬਿਕ ਫਿਰ ਬਾਅਦ ਵਿੱਚ ਉਸਦਾ ਦੋਸਤ ਉਹਨਾਂ ਪੈਸਿਆਂ ਨਾਲ ਨਸ਼ਾ ਕਰਕੇ ਗਹਿਣੇ ਪਾਇਆ ਮੋਬਾਈਲ ਵਾਪਿਸ ਲੈਕੇ ਆਉਣ ਦੀ ਮੰਗ ਕਰਦਾ ਹੈ | ਜਿਸ ਨੂੰ ਲੈ ਕੇ ਦੋਹਾਂ ਦੋਸਤਾਂ ਵਿਚਾਲੇ ਜੋ ਕੁੱਝ ਹੁੰਦਾ ਹੈ ਸੁਣੋ ਰਾਜ ਕੁਮਾਰ ਤੇ ਉਸਦੀ ਮਾਤਾ ਦੀ ਜ਼ੁਬਾਨੀ |

Related posts

ਆਹ ਬੰਦਾ ਰੱਸਾ ਪਾਕੇ ਸਰੀਰ ‘ਚ ਖਿੱਚ ਲੈ ਆਉਂਦੇ ਹਰ ਤਰ੍ਹਾਂ ਦਾ ਦਰਦ

htvteam

ਖਾਦੀ ਪੀਤੀ ਚ ਬੰਦਾ ਬੰਦੇ ਨਾਲ ਹੀ ਕਰ ਗਿਆ ਆਹ ਕੰਮ ?

htvteam

ਆਹ ਵੈਦ ਖੀਰ ਖੁਆਕੇ ਸਰੀਰ ‘ਚ ਭਰ ਦਿੰਦੈ ਬਾਰੂਦ; ਵੈਦ ਕੋਲ ਨੇ ਜ਼ਬਰਦਸਤ ਕੁਦਰਤੀ ਨੁਸਕੇ

htvteam