Htv Punjabi
Punjab Video

ਨੌਜਵਾਨ ਨੇ ਜਨਾਨੀ ਨਾਲ ਕਰੀ ਗੱਲਬਾਤ, ਫੇਰ ਅੱਗੇ ਦੇਖੋ ਕੀ ਹੋਇਆ ?

ਬਿਹਾਰ ਤੋਂ ਬਟਾਲਾ ਚ ਰੋਜ਼ੀ-ਰੋਟੀ ਕਮਾਉਣ ਆਇਆ ਇਕ ਪ੍ਰਵਾਸੀ ਅਰਜੁਨ ਕੁਮਾਰ ਨਾਂ ਨੌਜਵਾਨ ਜੋ ਬਟਲਾ ਨੇੜੇ ਇਕ ਫੈਕਟਰੀ ਚ ਕੰਮ ਕਰਦਾ ਸੀ , ਜਾਣਕਰੀ ਮੁਤਾਬਿਕ ਜਿਸ ਦਾ ਕੁਝ ਸਮਾਂ ਪਹਿਲਾਂ ਮੰਗਣਾ ਹੋਇਆ ਸੀ ਤੇ ਅਗਲੇ ਮਹੀਨੇ ਹੀ ਉਸ ਦਾ ਵਿਆਹ ਹੋਣ ਵਾਲਾਂ ਸੀ ਪਰ ਬੀਤੇ ਸ਼ਨੀਵਾਰ ਉਸਦੀ ਮੰਗਤੇਰ ਦਾ ਉਸ ਨੂੰ ਫੋਨ ਆਇਆ ਸੀ ਗੱਲਬਾਤ ਕਰਨ ਤੋਂ ਬਾਅਦ ਨੌਜਵਾਨ ਨੇ ਆਪਣੇ ਕਮਰੇ ਚ ਜਾਕੇ ਦਰਵਾਜ਼ਾ ਕਰ ਅੰਦਰੋਂ ਬੰਦ ਕਰ ਲਿਆ ਅੱਗੇ ਜੋ ਹੋਇਆ ਉਹ ਸਣੋ ਫੈਕਟਰੀ ਮਾਲਕ ਦੇ ਮੁੰਹੋਂ,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਵੇਚਣ ਦੀ ਨੀਅਤ ਨਾਲ 2 ਸਹੇਲੀਆਂ ਚੋਰੀ ਕਰਕੇ ਲੈ ਗਈਆਂ 5 ਮਹੀਨੇ ਦਾ ਬੱਚਾ, ਦੇਖੋ ਪੁਲਿਸ ਨੇ ਕਿਸ ਹਾਲਤ ‘ਚ ਕੀਤਾ ਬਰਾਮਦ

Htv Punjabi

ਬੰਦ ਪਏ ਪੰਪ ਚ ਮੁੰਡਿਆਂ ਨੇ ਖੋਲੀਆਂ ਪੈਂਟਾਂ !

htvteam

ਜੇਕਰ ਸਾਰਾ ਦਿਨ ਸਰੀਰ ਸੁਸਤ-ਸੁਸਤ ਫੀਲ ਕਰੇ ਤਾਂ ਆਹ ਫੁੱਲ ਤੁਹਾਨੂੰ ਕਰਦੂ ਚੁਸਤ

htvteam

Leave a Comment