ਜਿਹੜੀਆਂ ਤਿੰਨ ਔਰਤਾਂ ਨੂੰ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ,,ਇਹ ਔਰਤਾਂ ਤੇ ਫ਼ਿਲਮਾਂ ਦਾ ਅਸਰ ਦੇਖਣ ਨੂੰ ਮਿਲਿਆ ਜਿਸਦੇ ਚੱਲਦੇ ਇਹ ਔਰਤਾਂ ਬੰਦਿਆ ਨੂੰ ਆਪਣੇ ਜਾਲ ਚ ਫਸਾਉਂਦੀਆਂ ਤੇ ਫਿਰ ਉਹਨਾਂ ਦੀ ਅਸ਼ਲੀਲ ਵੀਡੀਉ ਬਣਾਕੇ ਬਲੈਕਮੇਲ ਕਰਦੀਆਂ ਸੀ,, ਫਿਰ ਓਹਨਾ ਤੋਂ ਫਿਰੌਤੀ ਮੰਗਦੀਆਂ ਸੀ,,ਇਹਨਾਂ ਔਰਤਾਂ ਦਾ ਪੂਰਾ ਗੈਂਗ ਬਣਿਆ ਹੋਇਆ,,ਜਿਸਦੀ ਜਾਣਕਾਰੀ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਲੋਹੀਆਂ ਵਲੋਂ ਪ੍ਰੈਸ ਮੀਟਿੰਗ ਦੌਰਾਨ ਦਿੱਤੀ ਗਈ,,,,,,,,,,,
ਜਾਣਕਾਰੀ ਲਈ ਦਾ ਦਈਏ ਕਿ ਕੁੱਝ ਦਿਨਾਂ ਤੋਂ ਸਰਗਰਮ ਗੈਂਗਵਾਰ ਔਰਤਾਂ ਵੱਲੋ ਆਮ ਲੋਕਾਂ ਦੀ ਕੁੱਟਮਾਰ ਕਰਕੇ ਅਸ਼ਲੀਲ ਵੀਡੀਓ ਬਣਾ ਕੇ ਡਰਾ ਧਮਕਾ ਕੇ ਉਹਨਾ ਨੂੰ ਬਲੈਕਮੇਲ ਕਰਨ ਅਤੇ ਉਹਨਾਂ ਪਾਸੋ ਫਿਰੋਤੀ ਦੀ ਮੰਗਦੀਆਂ ਸੀ ਜਿਸ ਤੇ ਪੁਲਸ ਨੇ ਨੱਥ ਪਾਉਂਦੇ ਹੋਏ ਕਾਬੂ ਕਰ ਲਿਆ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
