ਅਮਾਨੀਪੁਰ ਦੀ ਸਰਬਜੀਤ ਕੌਰ ਮਾਮਲੇ ਚ ਵੱਡੀ ਅਪਡੇਟ
ਪਿੰਡ ਦੇ ਨੰਬਰਦਾਰ ਤੇ ਮੋਹਤਵਾਰ ਦਾ ਆਇਆ ਬਿਆਨ
ਕਿਹਾ ਅਸੀਂ ਇਹ ਦੱਸ ਸਕਦੇ ਹਾਂ ਕਿ ਇਹ ਪਿੰਡ ਦੀ ਹੈ ਪੱਕੀ ਵਸਨੀਕ
ਕਿਸੇ ਦਿਲ ਵਿੱਚ ਕੀ ਚੱਲਦਾ ਇਸ ਬਾਰੇ ਸਾਨੂੰ ਕੀ ਪਤਾ
ਲਓ ਜੀ ਪਾਕਿ ਜਥੇ ਚ ਗਈ ਮਹਿਲਾ ਨੂੰ ਲੈਕੇ ਪਿੰਡ ਵਾਸੀਆਂ ਦੇ ਖੁਲਾਸੇ ?
ਅਸੀਂ ਨਹੀਂ ਚੱਕੀ ਕੋਈ ਜੁੰਮੇਵਾਰੀ, ਸਾਡੀ ਤਾਂ ਗਵਾਢਾਣ ਆ
ਕਿਸੇ ਦੀ ਦਿਲ ਚ ਕੀ ਚੱਲਦਾ ਸਾਨੂੰ ਕੀ ਪਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
