Punjab Videoਪਿਓ ਦਾ ਬਦਲਾ ਲੈਣ ਲਈ “ਮਿੱਠੂ” ਬਣਿਆ ਜਿਊਣਾ ਮੋੜ; ਟੱਪ ਗਿਆ ਹੱਦਾਂ by htvteamSeptember 26, 20220804 Share0 ਗੁਰਦਾਸਪੁਰ : – ਮਾਮਲਾ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਬੂਰੀਆ ਸੈਣੀਆ ਦਾ ਹੈ ਜਿੱਥੇ ਬੀਤੇ ਦਿਨੀ ਘਰ ਵਿੱਚ ਇਕੱਲੇ ਸੌਂ ਰਹੇ ਕਿਸਾਨ ਪਰਮਜੀਤ ਸਿੰਘ ‘ਤੇ ਕਹੀ ਦੇ ਵਾਰ ਕਰਕੇ ਖਤਮ ਕਰ ਦਿੱਤਾ ਗਿਆ ਸੀ | ਜਿਸ ਕੇਸ ਨੂੰ ਹਾਲ ਕਰਦੇ ਹੋਏ ਪੁਲਿਸ ਨੇ ਜੋ ਖੁਲਾਸੇ ਕੀਤੇ ਨੇ ਹੈਰਾਨ ਕਰ ਦੇਣ ਵਾਲੇ ਨੇ |