Htv Punjabi
Punjab Video

ਪਿਓ ਨੇ ਆਪਣੀਆਂ ਅੱਖਾਂ ਸਾਹਮਣੇ ਦੇਖੀ ਜਵਾਨ ਪੁੱਤ ਦੀ ਦਰਦਨਾਕ ਮੌਤ

ਲੁਧਿਆਣਾ ਦੇ ਪਿੰਡ ਲੋਹਗੜ੍ਹ ਦੇ ਹਰਜਿੰਦਰ ਸਿੰਘ ਨੇ ਆਪਣੇ ਬੇਟੇ ਮਨਪ੍ਰੀਤ ਪਰਵਰਿਸ਼ ਕੀਤੀ ਸੀ। ਪਰ ਉਸਨੂੰ ਨਹੀਂ ਸੀ ਪਤਾ ਕੀ ਗੰਦੇ ਸਿਸਟਮ ਦੀ ਭੇਂਟ ਉਸਦੀਆਂ ਸਾਰੀਆਂ ਆਸਾਂ ਉਮੀਦਾਂ ਉਸ ਵੇਲੇ ਚੜ੍ਹ ਜਾਣਗੀਆਂ ਜਦੋਂ ਉਸਦਾ ਜਵਾਨ ਪੁੱਤ ਅਜਿਹੀ ਹਾਲਤ ‘ਚ ਮਿਲੂ ਜਿਸ ਦੀ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ। ਪਹਿਲਾਂ ਇਸ ਬੇਬੱਸ ਪਿਓ ਦੀਆਂ ਧਾਹਾਂ ਸੁਣੋ ਜਿਸ ਦੇ ਕੀਰਣਿਆਂ ਨੇ ਪੂਰਾ ਪੰਜਾਬ ਰੋਣ ਲੱਗਾ ਦਿੱਤਾ। ਹਰਜਿੰਦਰ ਸਿੰਘ ਮੁਤਾਬਿਕ ਉਸਦਾ ਬੇਟਾ ਮਨਪ੍ਰੀਤ ਸਿੰਘ ਕੁਝ ਸਮੇਂ ਤੋਂ ਨਸ਼ੇ ਕਰਦਾ ਸੀ। ਜਿਸ ਨੂੰ ਦਾ ਪਤਾ ਉਸਨੂੰ ਜਿਵੇਂ ਹੀ ਪਤਾ ਲੱਗਾ ਤਾਂ ਉਸਨੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਥਾਣੇ ਤੋਂ ਲੈਕੇ ਹਰੇਕ ਥਾਂ ਜਿੱਥੇ ਉਹ ਜਾ ਸਕਦਾ ਸੀ ਗਿਆ ਪਰ ਆਖਿਰਕਾਰ ਨਸ਼ੇ ਦੇ ਸੌਦਾਗਰ ਜਿੱਤ ਗਏ ਤੇ ਉਸਦੀਆਂ ਕੋਸ਼ਿਸ਼ਾਂ ਲੁਧਿਆਣਾ ਦੇ ਬੱਸ ਅੱਡੇ ਹੇਠਾਂ ਬਣੇ ਪਖਾਨਿਆਂ ‘ਚ ਹਾਰ ਗਈਆਂ।

Related posts

ਭੁਪਿੰਦਰ ਸਿੰਘ ਦੇ ਘਰ ‘ਚ ਪੁਲਿਸ ਨੇ ਮਾਰਿਆ ਛਾਪਾ

htvteam

ਲੋਕਾਂ ਦੀਆਂ ਗੱਡੀਆਂ ਨੂੰ ਮਾਰ ਮਾਰ ਟੱਕਰਾਂ ਕੀਤੀਆਂ ਪਾਸੇ

htvteam

ਪੰਜਾਬੀ ਮੁੰਡੇ ਨੂੰ ਦੁਬਈ ਬੁਲਾਕੇ ਦੇਖੋ ਸ਼ੇਖਾਂ ਨੇ ਕਿਉਂ ਦਿੱਤਾ ਸਨਮਾਨ੍ਹ

htvteam