Htv Punjabi
Punjab Video

ਪਿਤਾ ਦੀ ਸ਼ਿਕਾਇਤ ਕਰਨ ਨਿੱਕੇ ਨਿੱਕੇ ਜਵਾਕ ਪਹੁੰਚੇ ਥਾਣੇ; ਥਾਣੇਦਾਰ ਨੂੰ ਆਪਣੇ ਪਿਤਾ ਦੇ ਖ਼ਿਲਾਫ਼ ਹੀ ਕਰਤੀ ਸ਼ਿਕਾਇਤ

ਥਾਣੇ ਦੇ ਅੰਦਰ ਖੜ੍ਹੇ ਇਹ ਨਿੱਕੇ ਨਿੱਕੇ ਜਵਾਕ ਤੇ ਬੜੇ ਧਿਆਨ ਨਾਲ ਇਹਨਾਂ ਦੀ ਗੱਲ ਬਾਤ ਸੁਣ ਰਹੇ ਪੁਲਿਸ ਮੁਲਾਜ਼ਮ | ਇਹ ਕਿਸੇ ਵੱਲੋਂ ਲਿਆਏ ਨਹੀਂ ਗਏ ਬਲਕਿ ਇਹ ਆਪ ਇਥੇ ਆਏ ਨੇ, ਉਹ ਵੀ ਸ਼ਿਕਾਇਤ ਦਰਜ਼ ਕਰਵਾਉਣ | ਸ਼ਿਕਾਇਤ ਵੀ ਕਿਸੇ ਹੋਰ ਦੀ ਨਹੀਂ ਬਲਕਿ ਆਪਣੇ ਪਿਤਾ ਖ਼ਿਲਾਫ਼ |
ਇਸਦਾ ਕਾਰਨ ਜਾਣ ਤੁਸੀਂ ਹੋਰ ਵੀ ਹੈਰਾਨ ਹੋ ਜਾਓਗੇ, ਇਹਨਾਂ ਬੱਚਿਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਪਾਪਾ ਇਹਨਾਂ ਨੂੰ ਚੀਜ਼ੀ ਲਈ ਪੈਸੇ ਨਹੀਂ ਦਿੰਦੇ ਇਸ ਲਈ ਇਹ ਥਾਣੇ ਸ਼ਿਕਾਇਤ ਦਰਜ਼ ਕਰਵਾਉਣ ਆਏ ਨੇ |

Related posts

ਹੁਣੇ ਹੁਣੇ ਆਇਆ ਭਿਆਨਕ ਤੂਫ਼ਾਨ, ਲੋਕ ਰਹਿਣ ਅੰਦਰ !

htvteam

ਗਰੀਬ ਬੰਦਿਆਂ ਨੂੰ ਗਲੀ ‘ਚ ਮੰਜੇ ਡਾਹੁਣੇ ਪੈ ਗਏ ਮਹਿੰਗੇ

htvteam

ਮਹਿਲਾ ਵਕੀਲ ਦੇ ਪੱਟੇ ਬਾਲ, ਕੀਤਾ ਕੁਟਾਪਾ !

htvteam