Htv Punjabi
Punjab Video

ਗਣਤੰਤਰ ਦਿਹਾੜੇ ਤੇ ਮੁੰਡੇ ਨਾਲ ਹੋ ਗਿਆ ਵੱਡਾ ਕਾਂਡ; ਭਰਾ ਸਣੇ ਦੋਸਤਾਂ ਨਾਲ ਸ਼ਰਾਬ ਪੀ ਟੱਪਿਆਂ ਹੱਦਾਂ

ਮਾਮਲਾ ਹੈ ਪਟਿਆਲਾ ਦਾ, ਜਿੱਥੇ ਹੀਰਾਬਾਗ ਗਲੀ ਨੰਬਰ 3 ਵਿੱਚ 25 ਸਾਲ ਦਾ ਮਨੀ ਖਾਨ ਨਾਂ ਦਾ ਨੌਜਵਾਨ ਰਹਿੰਦਾ ਸੀ ਜੋ ਕਿ ਟਰੱਕ ਯੂਨੀਅਨ ਵਿੱਚ ਟਰੱਕ ਡਰਾਈਵਰਾਂ ਕੋਲ ਹੈਲਪਰ ਵਜੋਂ ਕੰਮ ਕਰਨ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮੰਗਲਵਾਰ ਦੇਰ ਰਾਤ ਆਪਣੇ ਭਰਾ ਅਤੇ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਸੀ। ਅਗਲੇ ਦਿਨ ਸਵੇਰੇ ਲੋਕਾਂ ਨੇ ਜਦ ਘਰ ਦੇ ਅੰਦਰ ਦਾ ਦ੍ਰਿਸ਼ ਦੇਖਿਆ ਤਾਂ ਉਹ ਦਹਿਸ਼ਤ ਵਿਚ ਆ ਗਏ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ |

Related posts

ਪੰਜਾਬ ਭਰ ‘ਚ ਸਰਗੀ ਅਤੇ ਇਫਤਾਰ ਦੇ ਸਮੇਂ ਪਾਵਰ ਕੱਟ ਨਾ ਲਾਏ ਜਾਣ: ਸ਼ਾਹੀ ਇਮਾਮ ਪੰਜਾਬ

htvteam

ਰਾਤ ਵੇਲੇ ਖੇਤਾਂ ‘ਚ ਜਾਣ ਵਾਲੇ ਜ਼ਰਾ ਧਿਆਨ ਦੇਣ

htvteam

ਪਿਓ ਆਪਣੇ ਪੁੱਤ ਦੇ ਇਲਾਜ ਲਈ ਦਰ-ਦਰ ਦੀਆਂ ਖਾ ਰਿਹਾ ਠੋਕਰਾਂ, ਪਰਿਵਾਰ ਵਲੋਂ ਲਾਈ ਜਾ ਰਹੀ ਮਦਦ ਦੀ ਗੁਹਾਰ

htvteam