Htv Punjabi
Punjab Video

ਪਿੰਡ ‘ਚ ਸ਼ਰੇਆਮ ਦਿਓਰ ਨੇ ਭਰਜਾਈ ਦੀ ਇੱਜ਼ਤ ਨੂੰ ਪਾਇਆ ਹੱਥ

ਇਹ ਤਸਵੀਰਾਂ ਨਕੋਦਰ ਦੇ ਦਿਹਾਤੀ ਥਾਣਾ ਅਧੀਨ ਪੈਂਦੇ ਪਿੰਡ ਚੱਕ ਵੈਂਡਲ ਦੀਆਂ ਨੇ ਜਿੱਥੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਦਿਓਰ ਵੱਲੋਂ ਬਾਹਰੋਂ ਬੰਦੇ ਬੁਲਾਕੇ ਆਪਣੀ ਭਰਜਾਈ ਦੀ ਇੱਜ਼ਤ ਨੂੰ ਹੱਥ ਪਾਇਆ ਗਿਆ ਐਨਾ ਹੀ ਨਹੀਂ ਬਰਜ਼ੁਰਗ ਭਰਜਾਈ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਵੀ ਕੀਤੀ ਤੇ ਘਰ ਵਿੱਚ ਵੜ੍ਹਕੇ ਪਸ਼ੂਆਂ ਨੂੰ ਭਜਾ ਦਿੱਤਾ ਗਿਆ ਉਸਤੋਂ ਘਰ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਘਰ ਦੀਆਂ ਕੰਧਾਂ ਵੀ ਭੰਨ੍ਹੀਆਂ ਗਈਆਂ,ਕੋਲ ਖੜ੍ਹਾ ਭਤੀਜਾ ਜਾਨੀਕੇ ਬਜ਼ੁਰਗ ਔਰਤ ਦਾ ਪੁੱਤ ਆਪਣੇ ਦਿਲ ਤੇ ਪੱਥਰ ਰੱਖ ਸਾਰਾ ਕੁਝ ਸਹਾਰਦਾ ਰਿਹਾ ਕਿਵੇਂ ਨਾ ਕਿਵੇਂ ਪਿੰਡ ਵਾਲਿਆਂ ਦੀ ਮਦਦ ਨਾਲ ਦੋਵਾਂ ਦੀ ਜਾਨ ਬਚੀ ਪਰ ਹਮਲਾਵਰ ਮੌਕੇ ਤੋਂ ਫਰਾਰ ਹੋਏ ਗਏ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਗੁਰਸੇਵਕ ਸਿੰਘ ਨੇ ਆਪਣੇ ਚਾਚੇ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੀ ਉਨ੍ਹਾਂ ਮਾਤਾ ਦੀ ਕੁੱਟਮਾਰ ਅਤੇ ਸ਼੍ਰੀ ਸਾਹਿਬ ਉਤਾਰਕੇ ਬੇਅਦਬੀ ਕੀਤੀ ਗਈ ਜਿਸਦੇ ਲਈ ਉਨ੍ਹਾਂ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ,,,,,,,,,

ਉਧਰ ਏਸ ਬਾਬਤ ਪਿੰਡ ਆਲਿਆਂ ਨੇ ਜੋ ਕੌੜੀਆਂ ਤੇ ਸੱਚੀਆਂ ਗੱਲਾਂ ਦੱਸੀਆਂ ਉਹ ਵੀ ਸੁਣੋ ਲਵੋ,,,,,,,,,,ਪਿੰਡ ਵਾਸੀਆਂ ਦਾ ਕਹਿਣਾ ਐ ਕੀ ਬਜ਼ੁਰਗ ਮਾਤਾ ਨਾਲ ਕੁੱਟਮਾਰ ਜ਼ਰੂਰ ਕੀਤੀ ਗਈ ਪਰ ਬੇਅਦਬੀ ਨਹੀਂ ਇਸਦੇ ਨਾਲ ਉਨ੍ਹਾਂ ਦਾ ਕਹਿਣਾ ਐ ਕੀ ਕਈ ਮੀਡੀਆ ਵਾਲਿਆਂ ਬੇਅਦਬੀ ਨਾਲ ਜੋੜਕੇ ਮਾਮਲੇ ਨੂੰ ਧਰਮੀ ਰੰਗਤ ਦਿੱਤੀ ਜਾ ਰਹੀ ਜੋ ਕਿ ਸਰਾਸਰ ਝੂਠ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਥਾਣੇਦਾਰ ਨੇ ਗਰੁਸਿੱਖ ਪਿਓ ਪੁੱਤ ਨੂੰ ਸੀਰੀ ਨਾਲ ਕੀਤਾ ਥਾਣੇ ‘ਚ ਨੰਗਾ, ਨੰਗਾ ਕਰਕੇ ਬਣਵਾਈ ਵੀਡੀਓ ਕਹਿੰਦਾ ਸਾਰੀ ਰਾਤ ਇਨ੍ਹਾਂ ਨੂੰ ਨੰਗਾ ਰੱਖੋ, ਸਾਬਕਾ ਸਰਪੰਚ ਪੁੱਤ ਨਾਲ ਨੰਗਾ ਕਰਕੇ ਕਟਾਈ ਰਾਤ, ਵੀਡੀਓ ਵਾਇਰਲ

Htv Punjabi

ਹੁਣੇ ਹੁਣੇ ਸ਼ੰਭੂ ਬਾਰਡਰ ਤੇ ਕਿਸਾਨਾ ‘ਤੇ ਪੁਲਿਸ ਦਾ ਐਕਸ਼ਨ

htvteam

ਜੇਲ੍ਹ ‘ਚ ਕਿਹੜੇ ਹਲਾਤਾਂ ‘ਚ ਰਹਿ ਰਿਹਾ ਬਿਕਰਮ ਮਜੀਠੀਆ,?

htvteam

Leave a Comment