Htv Punjabi
Punjab

ਪਿੰਡ ਦੇ ਗੁਰਦੁਆਰੇ ‘ਚ ਹੋਈ ਅਜਿਹੀ ਅਨਾਉਂਮੈਂਟ,ਅਨਾਉਂਸਮੈਂਟ ਸੁਣਕੇ ਪੂਰਾ ਪਿੰਡ ਆ ਗਿਆ ਬਾਹਰ

ਕਰੋਨਾ ਵਾਇਰਸ ਦੇ ਚਲਦਿਆਂ ਹਰ ਰੋਜ਼ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਲੋਕਾਂ ਦੇ ਮਨ ‘ਚ ਇਸ ਬਾਬਤ ਖੌਫ ਵੀ ਵੱਧ ਰਿਹਾ ਹੈ। ਸੰਗਰੂਰ ਦੇ ਪਿੰਡ ਚੱਠਾ ਨਨਹੇਰਾ ‘ਚ ਭਾਰਤੀ ਕਿਸਾਨ ਯੂਨੀਅਨ ਅਤੇ ਪਿੰਡ ਦੇ ਲੋਕਾਂ ਵੱਲੋਂ ਇਕ ਅਜਿਹਾ ਫੈਸਲਾ ਲਿਆ ਗਿਆ ਹੈ ਜੋ ਤੁਹਾਨੂੰ ਵੀ ਸੋਚਣ ‘ਤੇ ਮਜਬੂਰ ਕਰ ਦੇਵੇਗਾ ਕੇ ਕੀ ਤੁਸੀਂ ਕੁਝ ਆਪਣੇ ਆਲੇ ਦੁਆਲੇ ਗਲਤ ਤਾਂ ਨਹੀਂ ਵੇਖ ਰਹੇ,,, ਇਸ ਫੈਸਲੇ ਦੀ ਵੀਡੀਓ ਵੇਖ ਤੁਸੀ ਵੀ ਇਕ ਵਾਰ ਸੋਚੀ ਪੈ ਜਾਓਗੇ।।।

Related posts

ਪੁਲਿਸ ਨੇ ਕੱਟਿਆ ਬੰਦੇ ਦਾ ਹੈਲਮੇਟ ਨਾ ਪਾਉਣ ਦਾ ਚਲਾਨ

htvteam

ਬੱਲੇ ਓਏ ਸ਼ੇਰੋ, ਮੰਨ ਗਏ ਤੁਹਾਡੀ ਸਕੀਮ ਨੂੰ! ਕੋਰੋਨੇ ‘ਚ ਵੀ ਨੀ ਟਿਕੇ ? ਤੌਬਾ ਤੌਬਾ!

Htv Punjabi

ਜਿਹੜਾ ਸ਼ਹਿਦ ਪਾਕੇ ਖਾਊ ਸੰਘਾੜੇ ਉਹ 7 ਦਿਨਾਂ ‘ਚ ਕੱਢੂ ਚੰਗਿਆੜੇ

htvteam