ਇਕ ਪਾਸੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਡੀਆਂ ਅੱਡੀਆਂ ਚੁੱਕ ਇਹ ਦਾਅਵਾ ਕਰਦਾ ਅਤੇ ਸਟੇਜਾਂ ਤੋਂ ਕਿੱਲ ਕਿੱਲਕੇ ਬੋਲਦਾ ਕੀ ਹਥਿਆਰ ਪ੍ਰਦਰਸ਼ਨ ਕਰਨ ਵਾਲਿਆਂ ਤੇ ਪਰਚਾ ਦਰਜ ਹੋਵੇਗਾ ਅਤੇ ਕੀਤੀ ਜਾਵੇਗੀ ਪਰ ਦੂਜੇ ਪਾਸੇ ਉਸੇ ਪੁਲਿਸ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਸ਼ਰੇਆਮ ਕਾਨੂੰਨ ਦੀ ਧੱਜੀਆਂ ਉਡਾਈਆਂ, ਜਲੰਧਰ ਦੇ ਪਿੰਡ ਕੋਟਲੀ ਵਿਖੇ ਪਹਿਲਾਂ ਦਾ ਸਰਪੰਚ ਦੇ ਘਰ ਸ਼ਰਾਬ ਪੀਤੀ ਅਤੇ ਫਿਰ ਪਿੰਡ ਵਾਸੀਆਂ ਤੇ ਗੋਲੀਆਂ ਚਲਾਈਆਂ ਹਨ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਪਿੰਡ ਵਾਸੀਆਂ ਨੇ ਅਧਿਕਾਰੀ ਤੇ ਗੰਭੀਰ ਇਲਜ਼ਾਮ ਲਗਾਏ ਹਨ,,,,,,,,,
ਇਸ ਮੌਕੇ ਪਿੰਡ ਵਾਸੀਆਂ ਨੇ ਸਰਪੰਚ ਅਤੇ ਪੁਲਿਸ ਅਧਿਕਾਰੀ ਦੇ ਗੰਭੀਰ ਇਲਜ਼ਾਮ ਲਗਾਏ ਹਨ ਦੱਸਿਆ ਕੀ ਇਸ ਅਧਿਕਾਰੀ ਦੀ ਗੱਡੀ ਪੁਲਿਸ ਲਿਖਿਆ ਅਤੇ ਵੀਆਈਪੀ ਦਾ ਸਟਿਕਰ ਵੀ ਲੱਗਿਆ ਹੋਇਆ ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਕਿ ਅਧਿਕਾਰੀ ਦਾ ਨਾਮ ਦਲਵੀਰ ਸਿੰਘ ਐ ਜੋ ਕਿ ਪੁਲਿਸ ਪ੍ਰਸ਼ਾਸਨ ਚ ਇਕ ਉਚ ਅਧਿਕਾਰੀ ਐ ,ਖੈਰ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਐ ਹੋਰ ਤੱਥਾਂ ਅਤੇ ਜਾਣਕਾਰੀ ਲਈ ਲਈ ਪੁਲਿਸ ਦੇ ਜਾਂਚ ਅਤੇ ਬਿਆਨ ਦੀ ਉਡੀਕ ਰਹੇਗੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..