Htv Punjabi
Punjab Video

ਮਾਨ ਅਤੇ ਕੇਜਰੀਵਾਲ ਦੀ ਰੈਲੀ ਦੌਰਾਨ,ਨੌਜਵਾਨਾਂ ਨੇ ਲਗਾਤੇ ਜਿੰਦਾਬਾਦ ਦੀ ਥਾਂ ਮੁਰਦਾਬਾਦ ਦੇ ਨਾਅਰੇ

ਤਸਵੀਰਾਂ ਬਠਿੰਡਾ ਦੀ ਮੋੜ ਮੰਡੀ ਦੀਆਂ ਨੇ ਜਿੱਥੇ ਭਗਵੰਤ ਮਾਨ ਅਤੇ ਕੇਜਰੀਵਾਲ ਹੋਰਾਂ ਜੋੜੀ ਪਹੁੰਚੀ ਐ ਜਿੱਥੇ ਉਨ੍ਹਾਂ ਵਿਕਾਸ ਕ੍ਰਾਂਤੀ ਰੈਲੀ ਦੌਰਾਨ ਲੋਕਾਂ ਨੂੰ ਸਬੰਧਨ ਕਰਦੇ ਕਿਹਾ ਅਗਾਮੀ 24 ਦੀਆਂ ਚੋਣਾਂ ਦੇ ਆਪ ਸਰਕਾਰ 13 ਦੀਆਂ 13 ਸੀਟਾਂ ਤੇ ਜਿੱਤ ਦੇ ਝੰਡੇ ਗੱਡੇਗੀ ਅਤੇ ਵਿਰੋਧੀਆਂ ਦੀ ਪੱਕੀ ਛੁੱਟੀ ਕਰਗੇ ਪਰ ਇਸ ਦੌਰਾਨ ਦੂਜੇ ਪਾਸੇ ਪਿੰਡ ਮਾਈਸਰਖਾਨਾ ਦੇ ਵਿੱਚ ਜੋ ਹੋਇਆ ਉਸਨੇ ਪੰਜਾਬ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੋਲਕੇ ਰੱਖ ਦਿੱਤੀ ਰੈਲੀ ਦੌਰਾਨ ਇਕ ਪਾਸੇ ਲੀਡਰ ਆਪਣੇ ਭਾਸ਼ਨ ਦੇ ਰਹੇ ਸਨ ਤੇ ਦੂਜੇ ਪਾਸੇ ਉਨ੍ਹਾਂ ਲੀਡਰਾਂ ਖਿਲਾਫ ਨਾਅਰੇ ਲੱਗ ਰਹੇ ਸਨ ਇਹ ਦੇਖ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸਰਦੀਆਂ ਵਿੱਚ ਪਸੀਨੇ ਆ ਗਏ ਹੁਣ ਤੁਸੀ ਵੀ ਸੁਣ ਵੀ ਸੁਣ ਲਓ ਕੀ ਬੇਰੁਜ਼ਗਾਰਾਂ ਨੇ ਕੀ ਜੋ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ,,,,,,,

ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿਹਤ ਵਿਭਾਗ ਦੇ ਵਿੱਚ ਮਲਟੀਪਰਪਜ਼ ਵਰਕਰ ਹੈਲਥ ਵਰਕਰ ਮੇਲ ਦੀਆਂ ਸਾਰੀਆਂ ਖਾਲੀ ਅਸਾਮੀਆਂ, ਬੀਐਡ ਦੀਆਂ ਮਾਸਟਰ ਕਾਡਰ ਦੀਆਂ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਇਸ ਸਮੇਂ ਆਰਟ ਐਂਡ ਕਰਾਫਟ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਆਰਟ ਐਂਡ ਕਰਾਫਟ ਅਧਿਆਪਕ ਜਿਨ੍ਹਾਂ ਨੇ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਵਿੱਚ ਸਿਰਜਨਾਤਮਕ ਮੁੱਲਾਂ ਦਾ ਵਿਕਾਸ ਕਰਨਾ ਹੁੰਦਾ ਹੈ ਇਸਨੂੰ ਲਾਜ਼ਮੀ ਵਿਸ਼ਾ ਵਜੋਂ ਲਾਗੂ ਕੀਤਾ ਜਾਵੇ। ਮੌਜੂਦਾ 250 ਆਰਟ ਐਂਡ ਕਰਾਫਟ ਟੀਚਰਾਂ ਦਾ ਪੇਪਰ ਲੈ ਕੇ ਭਰਤੀ ਮੁਕੰਮਲ ਕੀਤੀ ਜਾਵੇ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਭਿਖਾਰੀਆਂ ਦੇ ਬੱਚਿਆਂ ਦੇ ਹੋਣਗੇ DNA ਟੈਸਟ

htvteam

ਪਠਾਨਕੋਟ ਵਿੱਚ ਸੌਂ ਰਹੇ ਪਰਿਵਾਰ ‘ਤੇ ਹਮਲਾ, ਖਿਡੌਣਾ ਪਿਸਤੌਲ ਦਿਖਾ ਕੇ ਕੁੜੀ ਦਾ ਅਪਹਰਣ ਕੀਤਾ

Htv Punjabi

ਉਮਰ ਕੈਦ ਦੀ ਸਜ਼ਾ ਸੁਣਨ ਤੋਂ ਬਾਅਦ ਪਾਸਟਰ ਨੂੰ ਦੇਖੋ ਕੀ ਹੋਇਆ !

htvteam

Leave a Comment