Htv Punjabi
Punjab Video

ਪੁਜਾਰੀ ਨੇ ਮੰਦਰ ਦੇ ਕਮਰੇ ‘ਚ ਲਾਹੀਆਂ ਸ਼ਰਮਾਂ; ਦੇਖੋ ਵੀਡੀਓ

ਮਾਮਲਾ ਹੈ ਫਗਵਾੜਾ ਦਾ, ਜਿੱਥੇ ਅੱਜ ਇੱਕ ਧਾਰਮਿਕ ਅਸਥਾਨ ਅੰਦਰ ਲੋਕਾਂ ਨੇ ਇਸ ਪੁਜਾਰੀ ਨੂੰ ਸ਼ਰਾਬ ਦੇ ਨਸ਼ੇ ‘ਚ ਓਥੇ ਮੌਜ਼ੂਦ ਰਹਿਣ ਦੇ ਦੋਸ਼ ਲਗਾਏ | ਲੋਕਾਂ ਦਾ ਕਹਿਣਾ ਹੈ ਕਿ ਇਸ ਪੁਜਾਰੀ ਦੇ ਮੂੰਹ ‘ਚੋਂ ਏਨੀ ਬਦਬੂ ਆ ਰਹੀ ਸੀ ਕਿ ਲਾਗੇ ਖੜ੍ਹੇ ਹੋਣਾ ਵੀ ਔਖਾ ਲੱਗ ਰਿਹਾ ਸੀ |
ਫੇਰ ਜਦ ਉਹਨਾਂ ਇਸ ਧਾਰਮਿਕ ਅਸਥਾਨ ਦੇ ਅੰਦਰ ਪੁਜਾਰੀ ਦੇ ਕਮਰੇ ਦਾ ਸੀਨ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ | ਫੇਰ ਉਹਨਾਂ ਇਸ ਧਾਰਮਿਕ ਅਸਥਾਨ ਦੇ ਕਮੇਟੀ ਪ੍ਰਧਾਨ ਅਤੇ ਪੁਲਿਸ ਨੂੰ ਸੱਦ ਇਸ ਪੁਰਾਰੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ |

Related posts

ਲੀਡਰਾਂ ਦੀਆਂ ਫੋਕੀਆਂ ਬਿਆਨਬਾਜ਼ੀਆਂ ‘ਚ ਮਾਹਾਰਾਣੀ ਪ੍ਰਨੀਤ ਕੌਰ ਨੇ ਵੀ ਮਾਰਿਆ ਛਿੱਕਾ

htvteam

ਹਕੀਕਤ ਟੀਵੀ ਪੰਜਾਬੀ ਦੀ ਖ਼ਬਰ ਦਾ ਦਾ ਅਸਰ, ਅਪਾਹਿਜ਼ ਨੂੰ ਮਿਲਿਆ ਇਨਸਾਫ

htvteam

ਭਾਰੀ ਮੀਹ ਨੇ ਕਿਸਾਨਾਂ ਦੀ ਲਿਆਂਦੀ ਬਰਬਾਦੀ

htvteam