Htv Punjabi
Punjab Video

ਪੁਲਿਸ ਨੇ ਚੁੱਕ ਲਏ ਖਤਰਨਾਕ ਬੰਦੇ

ਖੰਨਾ ਪੁਲਿਸ ਦੀ ਗ੍ਰਿਫਤ ਚ ਹੋਲੀ-ਹੋਲੀ ਤੁਰੇ ਆਉਂਦੇ ਇਨ੍ਹਾਂ ਨੌਜਵਾਨਾਂ ਦੇ ਕਾਰਨਾਮੇ ਦੇਖ ਤੁਸੀ ਦੰਗ ਰਹਿ ਜਾਵੋਗੇ,ਹੁਣ ਦੇਖੋ ਆਹ ਹਥਿਆਰਾਂ ਦੀ ਤਸਵੀਰਾਂ ਇਹ ਕਿਸੇ ਤਸਵੀਰਾਂ ਕਿਸੇ ਅਸਲੇਖਾਨੇ ਦੀਆਂ ਨਹੀਂ ਸਗੋਂ ਇਨ੍ਹਾਂ ਮੁਲਜ਼ਮਾਂ ਕੋਲੋ ਫੜ੍ਹੇ ਗਏ ਹਥਿਆਰ ਨੇ ਇਕ ਨਹੀਂ ਦੋ ਨਹੀਂ ਬਲਕਿ ਦਰਜ਼ਨ ਤੋਂ ਵੱਧ ਪਿਸਤੌਲ ਅਤੇ 18 ਮੈਗਜ਼ੀਨ ਅਤੇ ਕਾਰਤੂਸ ਖੰਨਾ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਬਰਾਮਦ ਕੀਤੇ ਹਨ ਇਹ ਸ਼ਾਤਿਰ ਬਦਮਾਸ਼ ਮੱਧ ਪ੍ਰਦੇਸ ਤੋਂ ਪੰਜਾਬ ਚ ਵੱਡੇ ਪੱਧਰ ਤੇ ਹਥਿਆਰਾਂ ਦੀ ਸਪਲਾਈ ਕਰਦੇ ਸੀ ਹੁਣ ਅੱਗੇ ਸੁਣੋ ਐਸਐਸਪੀ ਦੇ ਮੂੰਹੋ ਕਿਵੇਂ ਪੁਲਿਸ ਇਸ ਜਖੀਰੇ ਦਾ ਪਰਦਾਫਾਸ਼ ਕੀਤਾ

ਜ਼ਿਕਯੋਗ ਹੈ ਕਿ ਇਹ ਗਿਰੋਹ ਮੱਧ ਪ੍ਰਦੇਸ਼ ਤੋਂ ਪੰਜਾਬ ਨੂੰ ਹਥਿਆਰ ਸਪਲਾਈ ਕਰਦਾ ਸੀ। ਇਨ੍ਹਾਂ ਦੇ ਕਿਸੇ ਵੱਡੇ ਗੈਂਗਸਟਰ ਨਾਲ ਸਬੰਧ ਹੋ ਸਕਦੇ ਹਨ ਅਤੇ ਇਹ ਪਤਾ ਲਗਾਉਣ ਲਈ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਨੌਜਵਾਨ ਮੁੰਡੇ ਹੀ ਕਰਨ ਲੱਗੇ ਉਹੀ ਕੰਮ

htvteam

ਜੇਲ ਤੋਂ ਬਾਹਰ ਆਉਂਦੇ ਹੀ ਮਜੀਠੀਆ ਨੇ ਮਾਰੀ ਬੜਕ ……

htvteam

ਸਕਾਰਪੀਓ ਨੇ ਮਾਰੀ ਛੋਟੇ ਹਾਥੀ ਨੂੰ ਜ਼ਬਰਦਸਤ ਟੱਕਰ ਡ੍ਰਾਈਵਰ ਸਣੇ 2 ਮੱਝਾਂ ਤੇ 2 ਕੱਟਿਆਂ ਦੀ ਮੌਤ

htvteam

Leave a Comment