Htv Punjabi
Punjab Video

ਪੁਲਿਸ ਨੇ ਚੱਕ ਲਿਆ ਗੋਲਡੀ ਬਰਾੜ ?

ਲੁੱਟ ਖੋਹ ਦੀਆਂ ਵਾਰਦਾਤਾਂ ਏਨੀਆ ਜਿਆਦਾ ਵੱਧ ਗਈਆ ਨੇ ਕਿ ਰੁਕਣ ਦਾ ਨਾਮ ਹੀ ਲੈ ਰਹੀਆਂ ਤੇ ਸੂਬੇ ਚ ਚੋਰ ਇਸ ਤਰ੍ਹਾ ਸ਼ਰਿਆਮ ਘੁੰਮ ਰਹੇ ਨੇ ਸ਼ਰਿਆਮ ਆਪਣਾ ਧੌਸ ਆਮ ਜਨਤਾ ਤੇ ਜਤਾਉਣ ਲੱਗ ਜਾਂਦੇ ਨੇ… ਤੇ ਉੱਥੇ ਹੀ ਇੱਕ ਅਜਿਹਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਥਾਨਕ ਪੁਰੀ ਕਲੌਨੀ ਨਿਵਾਸੀ ਇੱਕ ਦੁਕਾਨਦਾਰ ਤੋਂ ਗੈਂਗਸਟਰ ਗੋਲਡੀ ਬਰਾਡ ਬਣ ਕੇ ਫੋਨ ਤੇ ਲੱਖਾ ਦੀ ਫਿਰੌਤੀ ਮੰਗਣ ਵਾਲੇ ਦੋ ਦੋਸ਼ੀਆ ਨੂੰ ਕਾਬੂ ਕਰ ਲਿਆ ਹੈ।

ਆਰੋਪੀਆਂ ਕੋਲੋਂ ਦੋ ਫੋਨ ਬਰਾਮਦ ਵੀ ਕੀਤੇ ਨੇ ਤੇ ਜਾਣਕਾਰੀ ਵਜੋ ਦਸ ਦਈਏ ਕਿ ਐਸਐਚਓ ਦਾ ਕਹਿਣਾ ਹੈ ਕਿ ਕਿ ਬੀਤੀ ਸ਼ਾਮ ਨੂੰ ਕਰਿਆਨੇ ਦੀ ਦੁਕਾਨ ਦਾ ਕੰਮ ਕਰਨ ਵਾਲੇ ਦੁਕਾਨਦਾਰ ਨੂੰ ਦੋ ਅਣਪਛਾਤੇ ਨੰਬਰਾਂ ਤੇ ਫੋਨ ਆਇਆ ਸੀ ‘ਕਿ ਮੈਂ ਗੋਲਡੀ ਬਰਾਡ ਕਨੈਡਾ ਤੋਂ ਬੋਲ ਰਿਹਾ ਹਾਂ ਤੇ ਸਾਨੂੰ ਇੱਕ ਲੱਖ ਰੁਪਿਆ ਦੇਦੇਂ ਜੇ ਇਹ ਨਹੀ ਕੀਤਾ ਤਾ ਅਸੀ ਤੈਨੂੰ ਜਾਨੋਂ ਮਾਰ ਦਵਾਗੇਂ……ਤੇ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਉਹਨਾ ਨੰੁ ਕਿਸੇ ਦੂਜੇ ਨੰਬਰ ਤੋਂ ਫੋਨ ਆਇਆ ਉਹਨਾ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ 30 ਹਜ਼ਾਰ ਕਿਸੇ ਵਿਅਕਤੀ ਕੋਲੋਂ ਲੈ ਕੇ ਜਾਣ ਦੀ ਗੱਲ ਆਖੀ ਤੇ ਬਾਰ ਬਾਰ ਫੋਨ ਆੳੇਣ ਕਾਰਨ ਉਹਨਾਂ ਨੇ ਇਹ ਅਵਾਜ਼ ਪਛਾਣ ਲਈ ਤੇ ਦੱਸਿਆ ਕਿ ਇਹ ਫੋਨ ਉਹਨਾਂ ਨੂੰ ਫਰੀਦਕੋਟ ਤੋਂ ਆ ਰਹੇ ਨੇ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਾ ਦਿੱਤਾ ਤੇ ਪੁਲਿਸ ਨੇ ਉਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆਂ ਤੇ ਉਹਨਾਂ ਕੋਲ 5 ਹਜ਼ਾਰ ਦੀ ਨਕਦੀ ਅਤੇ 2 ਮੋਬਾਇਲ ਫੋਨ ਬਰਾਮਦ ਵੀ ਕੀਤੇ ਨੇ

ਸੂਬੇ ਚ ਦਿਨੋਂ ਦਿਨ ਚੋਰੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਤੇ ਇਹਨਾਂ ਨੂੰ ਰੋਕਣ ਲਈ ਪੁਲਿਸ ਆਪਣੀ ਪੁਰੀ ਕੋਸ਼ਿਸ਼ ਕਰ ਰਹੀ ਹੈ ਤੇ ਉਥੇ ਹੀ ਪੁਲਿਸ ਨੇ ਅੱਜ ਦੋਂ ਮੁਲਜ਼ਮਾ ਨੂੰ ਕਾਬੂ ਕੀਤਾ ਹੈ ਜੋ ਗੋਲਡ ਬਰਾਡ ਬਣ ਕੇ ਲੋਕਾਂ ਤੋਂ ਫਿਰੌਤੀ ਲੈਦੇ ਸੀ।…….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਉਮਰ ਕੈਦ ਦੀ ਸਜ਼ਾ ਸੁਣਨ ਤੋਂ ਬਾਅਦ ਪਾਸਟਰ ਨੂੰ ਦੇਖੋ ਕੀ ਹੋਇਆ !

htvteam

ਉਧਾਰ ਦਿੱਤੇ ਪੈਸੇ ਮੰਗਣ ਗਏ ਵਿਅਕਤੀ ਨਾਲ ਹੋਇਆ ਇਹ ਕੰਮ

Htv Punjabi

19 ਸਾਲ ਤੋਂ ਬਾਅਦ ਕੱਦ ਵਧਾਉਣ ਦਾ ਕੁਦਰਤੀ ਤਰੀਕਾ ਕੀ ਹੈ ?

htvteam

Leave a Comment