Htv Punjabi
Punjab Video

ਪੰਚਾਇਤਾਂ ਭੰਗ ਕਰਕੇ ਪੁੱਠਾ ਪੰਗਾ ਲੈ ਬੈਠੀ ‘ਆਪ’ ਸਰਕਾਰ ?

ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਸੀ ਅਤੇ ਇਸਦੇ ਨਾਲ ਹੀ ਪਿੰਡਾਂ ਦੇ ਕੰਮਕਾਜ ਜਾਰੀ ਰੱਖਣ ਲਈ ਪ੍ਰਬੰਧਕ ਲਗਾਉਣ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਸਨ, ਦੱਸ ਦੀਏ ਕਿ 31 ਦਸੰਬਰ ਤੱਕ ਪੰਚਾਇਤ ਚੋਣਾਂ ਕਰਵਾਉਣ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ,ਜਿੱਥੇ ਇੱਕ ਪਾਸੇ ਇਸ ਫੈਸਲੇ ਨੂੰ ਲੈਕੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਨਿੰਦਿਆ ਕਰਦਿਆਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਉੱਥੇ ਹੀ ਇਸ ਫੈਸਲੇ ਖਿਲਾਫ ਕੋਰਟ ਦਾ ਰੁੱਖ ਵੀ ਕੀਤਾ ਜਾ ਚੁੱਕਾ ਹੈ ਹੁਣ ਗ੍ਰਾਮ ਪੰਚਾਇਤਾਂ ਦੇ ਮਜ਼ੂਦਾ ਸਰਪੰਚ ਵੀ ਸਰਕਾਰ ਦੇ ਉਕਤ ਫੈਸਲੇ ਖਿਲਾਫ ਮੀਡੀਆ ਸਾਹਮਣੇ ਆਏ ਹਨ,,,,,,

ਸਰਪੰਚਾਂ ਨੇ ਪੰਜਾਬ ਸਰਕਾਰ ਦੇ ਉਕਤ ਫੈਸਲੇ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੰਦਿਆਂ ਕਿਹਾ ਕਿ 1947 ਤੋਂ ਬਾਅਦ ਪਹਿਲੀ ਵਾਰ ਕਿਸੇ ਸਰਕਾਰ ਨੇ ਅਜਿਹਾ ਫੈਸਲਾ ਲਿਆ ਹੈ ਜੋ ਕਿ ਸਰਾਸਰ ਗਲਤ ਅਤੇ ਨਿਦਣਯੋਗ ਹੈ ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੇ ਫੈਸਲਾ ਲੈਣਾ ਸੀ ਤਾਂ ਚੋਣ ਜਾਬਤਾ ਲਗਾਕੇ ਚੋਣਾਂ ਦੀ ਪੱਕੀ ਤਰੀਕ ਦਾ ਐਲਾਨ ਕਰਨਾ ਚਾਹੀਦਾ ਸੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਹੁਣੇ ਹੁਣੇ ਦੇਖੋ ਕਿਸਾਨਾਂ ਨੇ ਕਿਹੜਾ ਨਵਾਂ ਐਲਾਨ ਕਰ ਦਿੱਤਾ

htvteam

ਆੜ੍ਹਤੀਏ ਦੇ ਸੁੰਨੇ ਘਰ ‘ਚ ਅੰਦਰ ਦੇਖੋ ਕੀ ਹੋ ਰਿਹਾ ਸੀ; ਆੜ੍ਹਤੀਏ ਦੇ ਉੱਡੇ ਹੋਸ਼

htvteam

ਸਰਪੰਚ ਨੇ ਡੀਸੀ ਦੇ ਦਫਤਰ ਪਹੁੰਚ ਲਾਹੀ ਜੁੱਤੀ; ਦੇਖੋ ਵੀਡੀਓ

htvteam

Leave a Comment