ਪੰਜਾਬ ਚ ਰੋਜ਼ਾਨਾ ਕਿਤੇ ਨਾ ਕਿਤੇ ਮੀਂਹ ਪੈ ਰਿਹਾ ਹੈ ਜਿਸਦੇ ਕਾਰਨ ਮੌਸਮ ਚ ਤਬਦੀਲੀ ਆਈ ਐ,,,ਜਿਸਦੇ ਕਾਰਨ ਪੰਜਾਬ ਦੇ ਲੋਕਾਂ ਹੜ੍ਹਾਂ ਤੋਂ ਬਾਅਦ ਇਕ ਨਵੀਂ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਦੱਸ ਦੀਏ ਕੀ ਬਾਰੀਸ਼ ਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੈ,,,,,,,,,ਬਠਿੰਡਾ ਸ਼ਹਿਰ ਦੇ ਵਿੱਚ ਰੋਜ਼ਾਨਾ 30 ਤੋਂ 40 ਬੱਚੇ ਆਈ ਫ਼ਲੂ ਇਨਫੈਕਸ਼ਨ ਦਾ ਸ਼ਿਕਾਰ ਹੋ ਰਹੇ ਨੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਦੱਸ ਦੀਏ ਕੀ ਸਿਹਤ ਵਿਭਾਗ ਵਲੋ ਮਰੀਜ਼ ਦੇ ਇਲਾਜ਼ ਕੀਤੇ ਜਾ ਰਹੇ ਅਤੇ ਬੱਤਿਆਂ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਐ ਦੱਸ ਦੀਏ,,,,,,,,,,,,,
ਅੱਖਾਂ ਦੇ ਮਾਹਿਰ ਡਾਕਟਰ ਡਿੰਪੀ ਕੱਕੜ ਹੋਰਾਂ ਨੇ ਇਸ ਬਿਮਾਰੀ ਤੇ ਚਿੰਤਾ ਪ੍ਰਗਟ ਕਰਦਿਆਂ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਕਈ ਸੁਝਾਅ ਦਿੱਤੇ,,,,,,,,,,,,ਸੋ ਡਾਕਟਰ ਕੱਕੜ ਹੋਰਾਂ ਦਾ ਕਹਿੰਣਾ ਐ ਕਿ ਆਪਣੇ ਆਲੇ ਦੁਲਾਏ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਸਮੇਂ ਸਿਰ ਆਪਣੀਆਂ ਅੱਖਾਂ ਚ ਪਾਣੀ ਦੇ ਛਿੱਟੈ ਮਾਰਦੇ ਰਹੋ ਤੇ ਇਕ ਦੂਜੇ ਦੇ ਕਪੜੇ ਦੀ ਵਰਤੋ ਕਰਨ ਤੋਂ ਗੁਰੇਜ਼ ਕਰੋ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..