Htv Punjabi
Punjab Video

ਨੌਜਵਾਨ ਮੁੰਡਿਆਂ ਨੇ ਪਾਇਆ ਭੜਥੂ, ਮਾਰ ਮਾਰ ਡਾਂਗਾ ਭੰਨੇ ਪਾਸੇ

ਲੋਕ ਹੋਏ ਬੇਖ਼ੌਫ,,,ਸ਼ਰੇਆਮ ਕਰਦੇ ਗੁੰਡਾਗਰਦੀ, ਲੋਕਾਂ ਚ ਪੈਦਾ ਕਰਦੇ ਦੇਹਸ਼ਤ,,, ਪੁਲਿਸ ਨੂੰ ਸਮਝਦੇ ਟਿੱਚ,,ਜੀ ਹਾਂ ਮੋਗਾ ਸਿਟੀ 1 ਥਾਣੇ ਦੇ 100 ਮੀਟਰ ਦੀ ਦੂਰੀ ਉੱਤੇ ਕੁਝ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਇਸ ਦੌਰਾਨ ਦੋ ਪਿੰਡਾਂ ਦੇ ਦੋ ਗਰੁੱਪ ਇੱਕ-ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਇਸ ਦੌਰਾਨ ਸ਼ਰੇਆਮ ਤਲਵਾਰਾਂ ਤੇ ਡੰਡੇ ਚੱਲੇ। ਇਸ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ,,,,,,,,,,,,

ਹਾਸਲ ਜਾਣਕਾਰੀ ਮੁਤਾਬਕ ਇੱਕ ਗਰੁੱਪ ਮੋਗਾ ਦੇ ਲੰਡੇਕੇ ਪਿੰਡ ਦਾ ਹੈ ਤੇ ਦੂਜਾ ਗਰੁੱਪ ਮੋਗਾ ਦੇ ਮੋੜ ਪਿੰਡ ਦਾ ਹੈ। ਇਹ ਦੋਵੇਂ ਗਰੁੱਪ ਮੱਥਾ ਟੇਕਕੇ ਮੋਗਾ ਦੇ ਇੰਦਰਗੜ੍ਹ ਵਿੱਚ ਬਾਬੇ ਦੇ ਦਰਗਾਹ ਉੱਤੇ ਗਏ ਸੀ। ਘਰ ਪਰਤਦੇ ਸਮੇਂ ਲੋਹਾਰਾ ਚੌਂਕ ਦੇ ਨੇੜੇ ਪਹਿਲਾਂ ਲੜਾਈ ਹੋਈ ਫਿਰ ਸਵੇਰੇ ਬਸ ਸਟੈਂਡ ਉੱਤੇ ਦੋਵਾਂ ਗਰੁੱਪਾਂ ਵਿੱਚ ਲੜਾਈ ਹੋਈ।

ਦੂਜੀ ਧਿਰ ਨੇ ਵੀ ਲੁੱਟ ਖੋਹ ਕਰਨ ਦੇ ਇਲਜ਼ਾਮ ਲਗਾਏ,,ਇਸ ਲੜਾਈ ਦੌਰਾਨ ਤਕਰੀਬਨ 9 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਉੱਥੇ ਹੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜ਼ਖ਼ਮੀਆਂ ਦੇ ਬਿਆਨ ਦੇ ਆਧਾਰ ਉੱਤੇ ਕਾਰਵਾਈ ਕੀਤਾ ਜਾ ਰਹੀ ਹੈ,,,,,,,

ਬੇਸ਼ੱਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਹਨਾਂ ਗੁੰਡਾਗਰਦੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਪਰ ਇਸਦੇ ਬਾਵਯੂਦ ਵੀ ਗੁੰਡਾ ਗਰਦੀ ਦੀਆਂ ਘਟਨਾਵਾਂ ਆਮ ਵਾਪਰਦੀਆਂ ਨੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੋਈਆਂ ਲੈ ਕੇ ਮੁੰਡੇ ਦੇਖ ਲਓ ਕੀ ਕਰਦੇ ਸੀ, ਬਣੀ ਅਜਿਹੀ ਵੀਡੀਓ

htvteam

ਆਹ ਦੇਖ ਲਓ ਜੀ ਰਿਸ਼-ਵਤ ਲੈਣ ਦਾ ਕੱਢਿਆ ਨਵਾਂ ਤਰੀਕਾ, ਆਹ ਮੁੰਡੇ ਨੇ ਦਲਾ-ਲਾਂ ਦੇ ਚਿਹਰੇ ਕਰਤੇ ਨੰ-ਗੇ

htvteam

ਆਹ ਪਤੰਦਰ ਸ਼ਮਸ਼ਾਨਘਾਟ ਚ ਲਾਈ ਬੈਠੇ ਸੀ ਜੁਗਾੜ ?

htvteam

Leave a Comment