Htv Punjabi
Punjab Video

ਪੰਜਾਬ ਦੇ ਪਿੰਡਾਂ ‘ਚ ਆਹ ਕੀ ਹੋਣ ਲੱਗਿਆ ?

ਪੰਜਾਬ ਦੇ ਪਿੰਡਾਂ ਦਾ ਮਾਹੌਲ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਪਿੰਡਾਂ ਦੇ ਵਿੱਚ ਦਿਨ ਪ੍ਰਤੀ ਦਿਨ ਮਾਹੌਲ ਖਰਾਬ ਹੁੰਦਾ ਜਾ ਰਿਹਾ ਉਸਦੀ ਤਾਜ਼ਾ ਉਧਾਰਨ ਆ ਵੀਡੀਓ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਡੇਰੀਵਾਲ ਤੋਂ ਸਾਹਮਣੇ ਆਈ ਹੈ ਜੋ ਕੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ,ਏਸ ਵੀਡੀਓ ਦੇ ਵਿੱਚ ਦੋ ਧਿਰਾਂ ਦੇ ਨੌਜਵਾਨ ਆਹਮਣੋਂ ਸਾਹਮਣੇ ਨਜ਼ਰ ਆ ਰਹੇ ਹਨ,ਜਿਨ੍ਹਾਂ ਦੇ ਵਿੱਚਕਾਰ ਕਿਸੇ ਗੋਲੀਆਂ ਵੀ ਚਲੀਆਂ ਨੇ ਦੱਸ ਦੀਏ ਕੀ ਗੋਲੀਆਂ ਦੋਵੇਂ ਪਾਸੋਂ ਚਲਾਈਆਂ ਗਈਆਂ ਹਨ ਜਿਸ ਦੌਰਾਨ ਪਿੰਡ ਦਾ ਹੀ ਇਕ ਮੁਤਵਾਰ ਆਮ ਆਦਮੀ ਦਾ ਬਲਾਕ ਪ੍ਰਧਾਨ ਜਤਿੰਦਰ ਸਿੰਘ ਨੌਜਵਾਨ ਨੂੰ ਹਟਾਉਂਣ ਆਇਆ ਅੱਗਿਓਂ ਨਸ਼ੇੜੀ ਧਿਰ ਵਾਲੇ ਨੌਜਵਾਨਾਂ ਨੇ ਪ੍ਰਧਾਨ ਤੇ ਹਮਲਾ ਕਰ ਦਿੱਤਾ ਅਤੇ ਗੱਡੀ ਭੰਨ੍ਹ ਦਿੱਤੀ ਲੜਾਈ ਦੌਰਾਨ ਦੋਵੇਂ ਧਿਰਾਂ ਦੇ ਕਈ ਲੋਕ ਜ਼ਖਮੀ ਹੋਏ ਨੇ,ਜਿਨ੍ਹਾਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਭਰਤੀ ਕੀਤੇ ਗਿਆ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਪਹਿਲੀ ਧਿਰ ਮਨਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕੀ ਕਿ ਮੈਂ ਨਸ਼ੇੜੀਆਂ ਦੀ ਵੀਡੀਓ ਬਣਾਕੇ ਪਰਦਾਫਾਸ਼ ਕਰਨ ਲੱਗਾ ਸੀ ਜਿਨ੍ਹਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ ਹੈ,,,,,,,,,,,

ਉੱਧਰ ਪੁਲਿਸ ਨੇ ਵੀ ਏਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੈਡੀਕਲ ਰਿਪੋਟ ਮੁਤਾਬਿਕ ਮੁਲਜ਼ਮਾਂ ਤੇ ਕਾਰਵਾਈ ਸਖਤ ਕਾਰਵਾਈ ਕੀਤੀ ਜਾਵੇਗੀ ,ਖੈਰ ਪੰਜਾਬ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਸੋ ਸਰਕਾਰ ਅਤੇ ਪ੍ਰਸ਼ਾਸਨ ਨੂੰ ਏਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿੰਡਾਂ ਚੋਂ ਨਿਕਲੇ ਕਿਸਾਨਾਂ ਦੇ ਹਜ਼ਾਰਾਂ ਟਰੈਕਟਰਾਂ ਨੇ ਮੂੰਹ ਕੀਤੇ ਦਿੱਲੀ ਵੱਲ ਸਿੱਧੇ

htvteam

ਅਜਿਹੀਆਂ ਕੁੜੀਆਂ ਅਤੇ ਨੌਜਵਾਨਾਂ ਤੋਂ ਬਚਕੇ ਰਹੋ

htvteam

ਜੇਲ ਤੋਂ ਬਾਹਰ ਆਉਂਦੇ ਹੀ ਬੰਟੀ ਰੁਮਾਣਾ ਨੇ ਸੀਐਮ ਭਗਵੰਤ ਮਾਨ ਨੂੰ ਕਰ ਦਿੱਤਾ ਖੁੱਲ੍ਹਾ ਚੈਲੰਜ

htvteam

Leave a Comment