Htv Punjabi
Punjab Video

ਪੰਜਾਬ ਦੇ ਹਸਪਤਾਲਾਂ ‘ਚੋਂ ਆਖਿਰ ਕਿਉਂ ਡਾਕਟਰ ਸਰਕਾਰੀ ਨੌਕਰੀਆਂ ‘ਤੇ ਮਾਰ ਰਹੇ ਲੱਤਾਂ ?

ਏਸ ਸਮੇਂ ਸਾਡੇ ਮੁਲਕ ਚ ਬੇਰੁਜ਼ਗਾਰੀ ਸਿਖਰਾਂ ਤੇ ਪੜ੍ਹੇ ਲਿਖੇ ਨੌਜਵਾਨ ਸਰਕਾਰੀ ਨੌਕਰੀਆਂ ਦੀ ਭਾਲ ਵਿੱਚ ਨੇ ਜਿਸਦੇ ਲਈ ਉਹ ਸਰਕਾਰੀ ਪ੍ਰਖਿਆਵਾਂ ਦੀ ਤਿਆਰੀਆਂ ਵੀ ਕਰਦੇ ਹਨ,ਤੇ ਨੌਕਰੀ ਲਈ ਦਫਤਰਾਂ ਦੇ ਚੱਕਰ ਵੀ ਕੱਟਦੇ ਨੇ ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਜਿਹੜੇ ਲੋਕਾਂ ਨੂੰ ਸਰਕਾਰੀ ਨੌਕਰੀ ਮਿਲੀ ਉਹ ਵੀ ਏਸਤੋਂ ਖੁਸ਼ ਨਹੀਂ ਜੀ ਹਾਂ ਅਸੀ ਗੱਲ ਕਰ ਰਹੇ ਹਾਂ ਬਠਿੰਡਾਂ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਜਿਨ੍ਹਾਂ ਨੂੰ ਚੜ੍ਹੇ ਮਹੀਨੇ ਲੱਖਾਂ ਰੁਪਏ ਤਨਖਾਹ ਦੇ ਰੂਪ ਵਿੱਚ ਮਿਲਦਾ ਹੈ ਇਸਦੇ ਬਾਵਜੂਦ ਵੀ ਇਹ ਡਾਕਟਰ ਆਖਿਰ ਕਿਉਂ ਸਰਕਾਰ ਨੌਕਰੀ ਤੇ ਲੱਤ ਮਾਰਨ ਨੂੰ ਫਿਰਦੇ ਨੇ ਇਸਦੇ ਬਾਬਤ ਗੱਲਬਾਤ ਕਰਦੇ ਹੋਏ ਡਾਕਰਟ ਜਗਰੂਪ ਸਿੰਘ ਹੋਰਾਂ ਦਾ ਕਹਿਣਾ ਕੀ ਅੱਜ ਕੱਲ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਪਰ ਉਨ੍ਹਾਂ ਦੇ ਇਲਾਜ਼ ਲਈ ਹਸਪਤਾਲ ਚ ਡਾਕਟਰਾਂ ਦੀ ਘਾਟ ਹੈ ਕਿਉਂ 2020 ਤੋਂ ਲੈਕੇ 2020 ਤੱਕ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਕੁਝ ਏਸੇ ਕਰਕੇ ਉਨ੍ਹਾਂ ਆਪਣੀ ਡਿਉਟੀ ਦੌਰਾਨ ਦੂਗਣਾ ਤਿੱਗਣਾ ਕੰਮ ਕਰਨਾ ਪੈ ਰਿਹਾ ਜਿਸਤੋਂ ਉਹ ਪ੍ਰੇਸ਼ਾਨ ਹੋ ਚੁੱਕੇ ਹਨ,,,,,,,,,,,

ਡਾਕਟਰ ਜਗਰੂਪ ਸਿੰਘ ਹੋਰਾਂ ਦਾ ਕਹਿਣਾ ਐ ਕੀ ਕੁਝ ਡਾਕਟਰ ਨੌਕਰੀ ਛੱਡ ਚਲੇ ਗਏ ਤੇ ਕਈ ਸੇਵਾ ਮੁਕਤ ਹੋ ਚੁੱਕੇ ਹਨ ਜਿਸਦੇ ਚੱਲਦੇ ਡਾਕਟਰਾਂ ਦੀ ਘਾਟ ਕਾਰਨ ਉਨ੍ਹਾੰ ਤੰਗੀ ਤੇ ਬੇਰਾਮੀ ਦਾ ਸਾਮਣਾ ਕਰਨਾ ਪੈਂਦਾ ਹੈ ਸੋ ਸਰਕਾਰ ਨੂੰ ਵਿਸ਼ਾ ਬਾਬਤ ਧਿਆਨ ਦੇਣ ਦੀ ਲੋੜ ਹੈ ਜੇਕਰ ਡਾਕਟਰ ਹੀ ਪ੍ਰੇਸ਼ਾਨ ਹੋ ਗਏ ਤੇ ਫਿਰ ਉਹ ਮਰੀਜ਼ਾਂ ਦਾ ਇਲਾਜ਼ ਕਿਵੇਂ ਕਰਨਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਕੰਮ ਕਰਨ ਤੋਂ ਪਹਿਲਾਂ, ਇਨ੍ਹਾਂ ਦੀ ਸ਼ਕਲ ਦੇਖ ਲਓ ਐਵੇਂ ਹੋ ਤੁਹਾਡੇ ਨਾਲ ਵੀ

htvteam

ਟੰਗਿਆ ਗਿਆ ਗਰੀਬਾਂ ਦਾ ਮਸੀਹਾ ਚੰਨੀ…

htvteam

ਜ਼ਿਮਨੀ ਚੋਣਾਂ ਲਈ ਕਾਂਗਰਸ ਵੱਲੋਂ ਆਪਣੇ ਚਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

htvteam

Leave a Comment