ਸੋਸ਼ਲ ਮੀਡੀਆ ਦੇ ਜ਼ਮਾਨੇ ਚ ਹਰ ਕੋਈ ਬੰਦਾ ਫੋਟੋ ਖਿੱਚਕੇ ਸੋਸ਼ਲ ਮੀਡਆ ਅਕਾਉਂਟ ‘ਤੇ ਸਾਂਝੀ ਕਰਦੇ ਹਨ ਪਰ ਕਈ ਵਾਰ ਚੌੜ ਚੌੜ ਪਾਈਆਂ ਵੈਪਨ ਵਾਲੀਆਂ ਫੋਟੋਆਂ ਤੁਹਾਡੀਆਂ ਮੁਸ਼ਕਿਲਾਂ ਵਧਾ ਸਕਦੀਆਂ ਹਨ ਜਿਵੇਂ ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਨ੍ਹਾਂ ਨੌਜਾਵਾਨਾਂ ਦੀਆਂ ਮੁਸ਼ਕਿਲਾਂ ਵਧੀਆਂ ਹਨ ਦਰਸਲ ਇਨ੍ਹਾਂ ਨੌਜਾਵਾਨ ਨੇ ਵੀ ਚੌੜ ਕਰਦੇ ਹੋਏ ਪਿਸਟਲ ਵਾਲੀ ਫੋਟੋ ਆਪਣੇ ਇੰਸਟਾਗਰਾਮ ਤੇ ਅੱਪਲੋਡ ਕਰ ਦਿੱਤੀ ਜਿਸਦੇ ਦੋਸ਼ ਹੇਠ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋ ਨੌਜਾਵਾਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਇਨ੍ਹਾਂ ਦੇ ਵਿੱਚ ਇਕ ਨੌਜਵਾਨ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ ,ਇਸਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕੀ ਕਦੇ ਵੀ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ,ਜੇਕਰ ਕੋਈ ਐਦਾਂ ਕਰਦਾ ਫੜ੍ਹਿਆ ਗਿਆ ਤਾਂ ਉਸਦੇ ਕਾਰਵਾਈ ਕੀਤੀ ਜਾਵੇਗੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
