Htv Punjabi
Punjab Video

ਬਾਦਲ ਪਿਉ ਪੁੱਤ ਹੋਏ ਅਦਾਲਤ ‘ਚ ਪੇਸ਼ ਦੇਖੋ ਅਦਾਲਤ ਨੇ ਕੀ ਸੁਣਾਇਆ ਨਵਾਂ ਫਰਮਾਨ ?

2015 ਚ ਵਾਪਰੇ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਮਾਮਲੇ ਚ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ,ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਫਰੀਦਕੋਟ ਦੀ ਅਦਾਲਤ ਚ ਪੇਸ਼ ਹੋਏ ਨੇ ਅਤੇ ਸੁਮੇਧ ਸੈਣੀ ਤਤਕਾਲੀ ਡੀਜੀਪੀ ਤੋਂ ਇਲਾਵਾ ਹੋਰ ਕਈ ਪੁਲਿਸ ਦੇ ਉਚ ਅਧਿਕਾਰੀ ਨਾਮਜ਼ਦ ਕੀਤੇ ਗਏ ਸਨ ਜਿਨ੍ਹਾਂ ਚ ਕਈ ਮੁਲਜ਼ਮਾਂ ਦੀਆਂ ਅਗਾਉ ਜਮਾਨਤਾ ਹੋ ਚੁੱਕੀਆਂ ਹਨ।

ਅੱਜ ਕੋਟਕਪੂਰਾ ਗੋਲੀਕਾਂਡ ਮਾਮਲੇ ਚ ਫਰੀਦਕੋਟ ਦੀ ਅਦਾਲਤ ਚ ਸੁਣਵਾਈ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਤੋਂ ਇਲਾਵਾ ਤਤਕਾਲੀ ਥਾਨਾਂ ਮੁਖੀ ਗੁਰਦੀਪ ਸਿੰਘ ਪੰਧੇਰ ਹੀ ਅਦਾਲਤ ਚ ਪੇਸ਼ ਹੋਏ ਜਦਕਿ ਬਾਕੀਆਂ ਵੱਲੋਂ ਹਾਜ਼ਰੀ ਮਾਫ਼ੀ ਕਰਵਾਈ ਗਈ ।ਹੁਣ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 25 ਅਪ੍ਰੈਲ ਤੇਅ ਕੀਤੀ ਗਈ ਹੈ ਇਸ ਮੌਕੇ ਸੁਖਬੀਰ ਬਾਦਲ ਮੀਡੀਆਂ ਨੂੰ ਨਾਲ ਗੱਲਬਾਤ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਤੇ ਵੀ ਸ਼ਬਦੀ ਹਮਲਾਂ ਕੀਤਾ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਜਾਦੂ ਕਰਦਾ ਪੁੱਤ, ਪਿਓ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਟੱਪ ਗਿਆ ਹੱਦਾਂ; ਦੇਖੋ ਵੀਡੀਓ

htvteam

ਦੇਖੋ ਕਿਵੇਂ ਨੌਕਰ ਨੇ ਚਾੜ੍ਹਿਆ ਚੰਨ੍ਹ

htvteam

ਵੱਡੀ ਤੋਂ ਵੱਡੀ ਬਿਮਾਰੀ ਨੂੰ ਆਹ ਡਾਕਟਰ ਬੂੰਦਾਂ ਨਾਲ ਪਾਉਂਦੈ ਨੱਥ

htvteam

Leave a Comment