Htv Punjabi
Punjab Video

ਬਿਮਾਰ ਚੱਲ ਰਹੇ ਵੱਡੇ ਥਾਣੇਦਾਰ ਨੇ ਖੇਤਾਂ ‘ਚ ਬੀਜਤਾ ਸਮਾਨ ਆਸੇ-ਪਾਸੇ ਹੋਣ ਲੱਗੀਆਂ ਗੱਲਾਂ

ਜ਼ਿਆਦਾ ਤਰ ਪੰਜਾਬ ਪੁਲਿਸ ਦਾ ਨਾਮ ਸੁਣਕੇ ਚ ਥਾਣਾ ਕੋਰਟ ਕਹਿਚਰੀ ਵਗਰੇ ਖਿਆਲ ਹੀ ਦਿਆਮ ਚ ਆਉਂਦੇ ਨੇ ਜਾਂ ਫਿਰ ਉਹ ਅਫਸਰ ਅਤੇ ਮੁਲਾਜ਼ਮ ਜਿਹੜੇ ਵਰਦੀ ਪਾਕੀ ਲੋਕਾਂ ਤੇ ਰੋਹਬ ਝਾੜਦੇ ਨੇ ਤੇ ਆਪਣੇ ਪੈਰ ਮਿੱਟੀ ਤੱਕ ਨਹੀਂ ਲੱਗਣ ਦਿੰਦੇ ਪਰ ਜਨਾਬ ਲੁਧਿਆਣਾ ਜ਼ਿਲ੍ਹੇ ਚ ਇਕ ਅਫਸਰ ਵੀ ਹੈ ਜੋ ਪੁਲਿਸ ਦੀ ਨੌਕਰੀ ਦੇ ਨਾਲ ਨਾਲ ਮਿੱਟੀ ਨਾਲ ਵੀ ਜੁੜਿਆ ਹੋਇਆ,ਸੂਟ ਬੂਟ ਪਾਕੇ ਖੇਤਾਂ ਵਿੱਚ ਆਪਣੀਆਂ ਸਬਜੀਆਂ ਨੂੰ ਦੇਖਦਾ ਹੋਇਆ ਇਹ ਹੈ ਇੰਸਪੈਕਟਰ ਜਰਨੈਲ ਸਿੰਘ ਜਿਸਨੇ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਔਰਗੈਨਿਕ ਖੇਤੀਬਾੜੀ ਦੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਹੈ ਜਿਸਦੇ ਕਾਰਨ ਜਰਨੈਲ ਸਿੰਘ ਆਸ ਪਾਸ ਦੇ 25 ਪਿੰਡਾਂ ਦੀਆਂ ਸੱਥਾਂ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੋ ਆਹੋ ਹੁਣ ਸੁਣਦੇ ਹਾਂ ਕਿਵੇਂ ਜਰਨੈਲ ਸਿੰਘ ਖੇਤਬਾੜੀ ਕਰਕੇ ਚੋਖੀ ਕਮਾਈ ਕਰਦਾ ਹੈ,,,,,,,,,

ਜਰਨੈਲ ਸਿੰਘ ਦਾ ਕਹਿਣਾ ਹੈ ਕੀ ਉਹ ਔਰਗੈਨਿਕ ਖੇਤੀਬਾੜੀ ਕਰਦਾ ਹੈ ਜਿਸਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੈਸਟੀਸਾਈਡ ਜਾਂ ਫਿਰ ਕੈਮੀਕਲ ਨਹੀਂ ਪਾਉਂਦੇ ਸਗੋਂ ਦੇਸੀ ਤਰੀਕੇ ਨਾਲ ਸਬਜ਼ੀਆਂ ਉਗਾਉਂਦੇ ਹਨ ਜਿਸਦੇ ਚਲਦਿਆਂ ਲੋਕ ਬਹੁਤ ਜਿਆਦਾ ਪਸੰਦ ਕਰਦੇ ਹਨ। ਸੋ ਅਸੀ ਇਹੀ ਕਾਮਨਾ ਕਰਦੇ ਹੀ ਜਰਨੈਲ ਸਿੰਘ ਨੂੰ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੈਪਟਨ ਨੇ ਸੁਰੇਸ਼ ਕੁਮਾਰ ਨੂੰ ਸੱਦਿਆ ਘਰ, ਦੇਖੋ ਕੀ ਹੋਇਆ ਅਜਿਹਾ ਕਿ ਸੁਰੇਸ਼ ਕੁਮਾਰ ਨੇ ਕੀਤਾ ਆਹ ਕੰਮ!

Htv Punjabi

ਕੱਪੜੇ ਉਤਾਰਕੇ ਆਹ ਬੰਦੇ ਨੇ ਕੀਤਾ ਅਜਿਹਾ ਪੁੱਠਾ ਕੰਮ

htvteam

ਸਕੇ ਭਰਾਵਾਂ ਤੋਂ ਵੱਧਕੇ ਦੋਸਤ ਨੇ ਕਰਤਾ ਕਾਰਾ

htvteam

Leave a Comment